![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/cb/Flag_of_the_Czech_Republic.svg/langpa-640px-Flag_of_the_Czech_Republic.svg.png&w=640&q=50)
ਚੈੱਕ ਗਣਰਾਜ
From Wikipedia, the free encyclopedia
ਚੈੱਕ ਗਣਰਾਜ (ਛੋਟਾ ਰੂਪ Česko ਚੈਸਕੋ) ਮੱਧ-ਯੂਰਪ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਪੋਲੈਂਡ, ਪੱਛਮ ਵੱਲ ਜਰਮਨੀ, ਦੱਖਣ ਵੱਲ ਆਸਟ੍ਰੀਆ ਅਤੇ ਪੂਰਬ ਵੱਲ ਸਲੋਵਾਕੀਆ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ (13 ਲੱਖ ਦੀ ਅਬਾਦੀ ਵਾਲਾ) ਪ੍ਰਾਗ ਹੈ। ਇਸ ਗਣਰਾਜ ਵਿੱਚ ਬੋਹੀਮੀਆ ਅਤੇ ਮੋਰਾਵੀਆ ਅਤੇ ਥੋੜ੍ਹੇ ਜਿਹੇ ਸਿਲੇਸੀਆ ਦੇ ਇਤਿਹਾਸਕ ਇਲਾਕੇ ਸ਼ਾਮਲ ਹਨ।
ਵਿਸ਼ੇਸ਼ ਤੱਥ ਚੈੱਕ ਗਣਰਾਜČeská republika, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਚੈੱਕ ਗਣਰਾਜ Česká republika | |||||
---|---|---|---|---|---|
| |||||
ਮਾਟੋ: "Pravda vítězí" (ਚੈੱਕ) "ਸੱਚ ਭਾਰੂ ਹੁੰਦਾ ਹੈ" | |||||
ਐਨਥਮ: Kde domov můj? a (ਚੈੱਕ) "ਮੇਰਾ ਘਰ ਕਿੱਥੇ ਹੈ?" | |||||
![]() | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪ੍ਰਾਗ(ਪ੍ਰਾਹਾ) | ||||
ਅਧਿਕਾਰਤ ਭਾਸ਼ਾਵਾਂ | ਚੈੱਕ[1] | ||||
ਅਧਿਕਾਰਕ ਮਾਨਤਾ-ਪ੍ਰਾਪਤ ਘੱਟ-ਗਿਣਤੀ ਭਾਸ਼ਾਵਾਂ | ਸਲੋਵਾਕੀ,[2] ਜਰਮਨ, ਪੋਲੈਂਡੀ, ਬੁਲਗਾਰੀਆਈ, ਕ੍ਰੋਏਸ਼ੀਆਈ, ਯੂਨਾਨੀ, ਹੰਗਰੀਆਈ, ਰੋਮਾਨੀ, ਰੂਸੀ, ਰੂਸਿਨ, ਸਰਬੀਆਈ, ਯੂਕ੍ਰੇਨੀ[3] | ||||
ਨਸਲੀ ਸਮੂਹ (2011[4]) | 63.7% ਚੈੱਕ 4.9% ਮੋਰਾਵੀਆਈ 1.4% ਸਲੋਵਾਕੀ 29.9% ਹੋਰ | ||||
ਧਰਮ | 80% ਅਣ-ਘੋਸ਼ਤ / ਗੈਰ-ਧਰਮੀ 10.3% ਰੋਮਨ ਕੈਥੋਲਿਕ | ||||
ਵਸਨੀਕੀ ਨਾਮ | ਚੈੱਕ | ||||
ਸਰਕਾਰ | ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਵਾਕਲਾਵ ਕਲਾਊਸ | ||||
• ਪ੍ਰਧਾਨ ਮੰਤਰੀ | ਪੀਤਰ ਨੇਚਾਸ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਡਿਪਟੀਆਂ ਦਾ ਸਦਨ | |||||
ਨਿਰਮਾਣ | |||||
• ਬੋਹੀਮੀਆ ਦੀ ਰਾਜਸ਼ਾਹੀ | 870 ਦੇ ਲਗਭਗ | ||||
• ਬੋਹੀਮੀਆ ਦੀ ਸਲਤਨਤ | 1198 | ||||
• ਚੈੱਕੋਸਲੋਵਾਕੀਆ | 28 ਅਕਤੂਬਰ 1918 | ||||
• ਚੈੱਕ ਸਮਾਜਵਾਦੀ ਗਣਰਾਜ | 1 ਜਨਵਰੀ 1969 | ||||
• ਚੈੱਕ ਗਣਰਾਜ | 1 ਜਨਵਰੀ 1993 | ||||
ਖੇਤਰ | |||||
• ਕੁੱਲ | 78,866 km2 (30,450 sq mi) (116ਵਾਂ) | ||||
• ਜਲ (%) | 2 | ||||
ਆਬਾਦੀ | |||||
• 2012 ਜਨਗਣਨਾ | ![]() | ||||
• ਘਣਤਾ | 134/km2 (347.1/sq mi) (84ਵਾਂ) | ||||
ਜੀਡੀਪੀ (ਪੀਪੀਪੀ) | 2012 ਅਨੁਮਾਨ | ||||
• ਕੁੱਲ | $286.676 ਬਿਲੀਅਨ[5] | ||||
• ਪ੍ਰਤੀ ਵਿਅਕਤੀ | $27,165[5] | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $193.513 ਬਿਲੀਅਨ[5] | ||||
• ਪ੍ਰਤੀ ਵਿਅਕਤੀ | $18,337[5] | ||||
ਗਿਨੀ (2008) | 26 ਘੱਟ · ਚੌਥਾ | ||||
ਐੱਚਡੀਆਈ (2010) | ![]() Error: Invalid HDI value · 27ਵਾਂ | ||||
ਮੁਦਰਾ | ਚੈੱਕ ਕੋਰੂਨਾ (CZK) | ||||
ਸਮਾਂ ਖੇਤਰ | UTC+1 (CET) | ||||
UTC+2 (CEST) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +420ਸ | ||||
ਇੰਟਰਨੈੱਟ ਟੀਐਲਡੀ | .czਬ | ||||
ਅ. ਇਹ ਪ੍ਰਸ਼ਨ ਅਲੰਕਾਰ-ਪੂਰਨ ਹੈ ਜਿਸ ਤੋਂ ਭਾਵ ਹੈ "ਉਹ ਥਾਵਾਂ ਜਿੱਥੇ ਮੇਰੀ ਮਾਤਰ-ਭੂਮੀ ਸਥਿਤ ਹੈ"। ਬ. .eu ਵੀ, ਜੋ ਕਿ ਬਾਕੀ ਯੂਰਪੀ ਸੰਘ ਮੈਂਬਰਾਂ ਨਾਲ ਸਾਂਝਾ ਹੈ। ਸ. 1997 ਤੱਕ ਕੋਡ 42 ਸਲੋਵਾਕੀਆ ਨਾਲ ਸਾਂਝਾ ਸੀ। |
ਬੰਦ ਕਰੋ