ਜਿਓਵਾਨੀ ਬੋਕਾਸੀਓ (ਇਤਾਲਵੀ: [dʒoˈvanni bokˈkattʃo]; 1313 – 21 ਦਸੰਬਰ 1375)[1] ਇੱਕ ਇਤਾਲਵੀ ਕਵੀ ਅਤੇ ਲੇਖਕ ਸੀ। ਉਸਦਾ ਕਥਾ ਸਾਗਰ ਡੈਕਾਮੇਰਾਨ ਵਿੱਚ ਸੌ ਕਹਾਣੀਆਂ ਮਜਾਕੀਆ ਲਹਿਜੇ ਅਤੇ ਦੁਨਿਆਵੀ ਸਰੋਕਾਰਾਂ ਦੇ ਕਾਰਨ, ਆਪਣੇ ਵਕਤ ਦੀ ਪਛਾਣ ਬਣ ਗਈਆਂ ਹਨ। ਇਨ੍ਹਾਂ ਵਿੱਚ ਜਿੰਦਗੀ ਦੇ ਪਿਆਰ ਅਤੇ ਮਾਨਵੀ ਆਤਮਾ ਦੀ ਝਲਕ ਹੈ।
ਜਿਓਵਾਨੀ ਬੋਕਾਸੀਓ | |
---|---|
ਜਨਮ | 1313 ਸਰਤਾਲਦੋ |
ਮੌਤ | 21 ਦਸੰਬਰ 1375 62) ਸਰਤਾਲਦੋ | (ਉਮਰ
ਕਿੱਤਾ | ਲੇਖਕ, ਕਵੀ |
ਰਾਸ਼ਟਰੀਅਤਾ | ਇਤਾਲਵੀ |
ਕਾਲ | ਅਰੰਭਿਕ ਪੁਨਰ-ਜਾਗਰਣ |
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.