ਤਹਿਰਾਨ (Persian: تهران), ਇਰਾਨ ਅਤੇ ਤਹਿਰਾਨ ਸੂਬੇ ਦੀ ਰਾਜਧਾਨੀ ਹੈ। 12,223,598 ਦੀ ਅਬਾਦੀ ਨਾਲ[1] ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਸ਼ਹਿਰੀ ਖੇਤਰ, ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਵਿਸ਼ੇਸ਼ ਤੱਥ ਤਹਿਰਾਨ, ਸਮਾਂ ਖੇਤਰ ...
ਤਹਿਰਾਨ |
---|
ਸਮਾਂ ਖੇਤਰ | ਯੂਟੀਸੀ+03:30 |
---|
• ਗਰਮੀਆਂ (ਡੀਐਸਟੀ) | ਯੂਟੀਸੀ+04:30 (ਇਰਾਨ ਮਿਆਰੀ ਸਮਾਂ) |
---|
ਬੰਦ ਕਰੋ