ਨਾਰਫ਼ੋਕ ਟਾਪੂ
From Wikipedia, the free encyclopedia
ਨਾਰਫ਼ੋਕ ਟਾਪੂ (/ˈnɔːrfək ˈaɪlənd/ ( ਸੁਣੋ); ਨੋਰਫ਼ੂਕ: Norfuk Ailen) ਪ੍ਰਸ਼ਾਂਤ ਮਹਾਂਸਾਗਰ ਵਿੱਚ ਆਸਟਰੇਲੀਆ, ਨਿਊਜ਼ੀਲੈਂਡ ਅਤੇ ਨਿਊ ਕੈਲੇਡੋਨੀਆ (ਫ਼ਰਾਂਸ) ਵਿਚਕਾਰ ਸਥਿਤ ਇੱਕ ਛੋਟਾ ਟਾਪੂ ਹੈ ਜੋ ਮੁੱਖ-ਦੀਪੀ ਆਸਟਰੇਲੀਆ ਦੇ ਈਵਾਨ ਬਿੰਦੂ ਤੋਂ 1,412 ਕਿ.ਮੀ. ਸਿੱਧਾ ਪੂਰਬ ਵੱਲ ਅਤੇ ਲਾਰਡ ਹੋਵੇ ਟਾਪੂ ਤੋਂ 900 ਕਿ.ਮੀ. (560 ਮੀਲ) ਦੀ ਦੂਰੀ ਉੱਤੇ ਹੈ। ਭਾਵੇਂ ਇਹ ਟਾਪੂ ਆਸਟਰੇਲੀਆ ਰਾਸ਼ਟਰਮੰਡਲ ਦਾ ਹਿੱਸਾ ਹੈ ਪਰ ਇਹ ਕਾਫ਼ੀ ਹੱਦ ਤੱਕ ਸਵੈ-ਸਰਕਾਰੀ ਹੱਕ ਮਾਣਦਾ ਹੈ। ਆਪਣੇ ਦੋ ਗੁਆਂਢੀ ਟਾਪੂਆਂ ਸਮੇਤ ਇਹ ਆਸਟਰੇਲੀਆ ਦੇ ਵਿਦੇਸ਼ੀ ਰਾਜਖੇਤਰਾਂ ਵਿੱਚੋਂ ਇੱਕ ਹੈ।
ਵਿਸ਼ੇਸ਼ ਤੱਥ ਨਾਰਫ਼ੋਕ ਟਾਪੂ ਦਾ ਰਾਜਖੇਤਰਨਾਰਫ਼ੋਕ ਟਾਪੂNorfuk Ailen., ਰਾਜਧਾਨੀ ...
ਨਾਰਫ਼ੋਕ ਟਾਪੂ ਦਾ ਰਾਜਖੇਤਰ ਨਾਰਫ਼ੋਕ ਟਾਪੂ Norfuk Ailen. | |||||
---|---|---|---|---|---|
| |||||
ਮਾਟੋ: "Inasmuch" | |||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ (ਅਧਿਕਾਰਕ) ਪਿਟਕੇਰਨ ਰਾਸ਼ਟਰ-ਗੀਤ | |||||
ਰਾਜਧਾਨੀ | ਕਿੰਗਸਟਨ | ||||
ਸਭ ਤੋਂ ਵੱਡਾ ਸ਼ਹਿਰ | ਬਰਨਟ ਪਾਈਨ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਨੋਰਫ਼ੂਕ[1][2] | ||||
ਵਸਨੀਕੀ ਨਾਮ | ਨਾਰਫ਼ੋਕ ਟਾਪੂਵਾਸੀ[3] | ||||
ਸਰਕਾਰ | ਸਵੈ-ਪ੍ਰਬੰਧਕੀ ਰਾਜਖੇਤਰ | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਪ੍ਰਬੰਧਕ | ਨੀਲ ਪੋਪ | ||||
• ਮੁੱਖ-ਮੰਤਰੀ | ਡੇਵਿਡ ਬਫ਼ਟ | ||||
ਸਵੈ-ਪ੍ਰਬੰਧਕੀ ਰਾਜਖੇਤਰ | |||||
• ਨਾਰਫ਼ੋਕ ਟਾਪੂ ਅਧੀਨਿਯਮ | 1979 | ||||
ਖੇਤਰ | |||||
• ਕੁੱਲ | 34.6 km2 (13.4 sq mi) (227ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• 2011 ਜਨਗਣਨਾ | 2,302 | ||||
• ਘਣਤਾ | 61.9/km2 (160.3/sq mi) | ||||
ਮੁਦਰਾ | ਆਸਟਰੇਲੀਆਈ ਡਾਲਰ (AUD) | ||||
ਸਮਾਂ ਖੇਤਰ | UTC+11:30 (NFT (ਨਾਰਫ਼ੋਕ ਟਾਪੂ ਸਮਾਂ)) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | 672 | ||||
ਇੰਟਰਨੈੱਟ ਟੀਐਲਡੀ | .nf |
ਬੰਦ ਕਰੋ