From Wikipedia, the free encyclopedia
ਨ੍ਯੂਕੈਸਲ ਯੂਨਾਇਟੇਡ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ।[2] ਇਹ ਨ੍ਯੂਕੈਸਲ ਅਪਓਨ ਟਾਈਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਸੇੰਟ ਜੇਮਸ 'ਪਾਰਕ, ਨ੍ਯੂਕੈਸਲ ਅਪਓਨ ਟਾਈਨ ਅਧਾਰਤ ਕਲੱਬ ਹੈ[1][3], ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਪੂਰਾ ਨਾਮ | ਨ੍ਯੂਕੈਸਲ ਯੂਨਾਇਟੇਡ ਫੁੱਟਬਾਲ ਕਲੱਬ | |||
---|---|---|---|---|
ਸੰਖੇਪ | ਤੂਨਸ, ਮਗਪਿਏਸ | |||
ਸਥਾਪਨਾ | 9 ਦਸੰਬਰ 1892 | |||
ਮੈਦਾਨ | ਸੇੰਟ ਜੇਮਸ 'ਪਾਰਕ | |||
ਸਮਰੱਥਾ | 52,405[1] | |||
ਮਾਲਕ | ਮਾਈਕ ਐਸ਼ਲੇ | |||
ਪ੍ਰਬੰਧਕ | ਐਲਨ ਪਰਦੇਵ | |||
ਲੀਗ | ਪ੍ਰੀਮੀਅਰ ਲੀਗ | |||
ਵੈੱਬਸਾਈਟ | Club website | |||
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.