![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b6/Balkan_topo_en.jpg/640px-Balkan_topo_en.jpg&w=640&q=50)
ਬਾਲਕਨ
ਦੱਖਣ-ਪੂਰਬੀ ਯੂਰਪ ਦਾ ਇੱਕ ਭੂਗੋਲਕ, ਸਿਆਸੀ ਅਤੇ ਸੱਭਿਆਚਾਰਕ ਖੇਤਰ / From Wikipedia, the free encyclopedia
ਬਾਲਕਨ, ਜਿਹਨੂੰ ਆਮ ਤੌਰ ਉੱਤੇ ਬਾਲਕਨ ਟਾਪੂਨੁਮਾ ਅਤੇ ਅੱਜਕੱਲ੍ਹ "ਦੱਖਣ-ਪੂਰਬੀ ਯੂਰਪ" ਕਿਹਾ ਜਾਂਦਾ ਹੈ, ਭਾਵੇਂ ਤਿੰਨਾਂ ਵਿਚਲਾ ਖੇਤਰ ਇੱਕੋ ਜਿਹਾ ਨਹੀਂ ਹੈ, ਦੱਖਣ-ਪੂਰਬੀ ਯੂਰਪ ਦਾ ਇੱਕ ਭੂਗੋਲਕ, ਸਿਆਸੀ ਅਤੇ ਸੱਭਿਆਚਾਰਕ ਖੇਤਰ ਹੈ। ਇਸ ਖੇਤਰ ਵਿੱਚ ਬਹੁਤ ਸਾਰੇ ਭਾਸ਼ਾਈ-ਪਰਵਾਰ ਜਿਵੇਂ ਕਿ ਰੋਮਾਂਸ, ਸਲਾਵੀ, ਯੂਨਾਨੀ, ਅਲਬਾਨੀਆਈ ਅਤੇ ਤੁਰਕੀ ਭਾਸ਼ਾ-ਪਰਵਾਰ ਮਿਲਦੇ ਹਨ। ਪ੍ਰਮੁੱਖ ਧਰਮ ਕੱਟੜਪੰਥੀ ਇਸਾਈਅਤ ਹੈ ਅਤੇ ਉਹ ਤੋਂ ਮਗਰੋਂ ਕੈਥੋਲਿਕ ਇਸਾਈਅਤ ਅਤੇ ਸੁੰਨੀ ਇਸਲਾਮ ਆਉਂਦੇ ਹਨ।[1]
![Thumb image](http://upload.wikimedia.org/wikipedia/commons/thumb/b/b6/Balkan_topo_en.jpg/640px-Balkan_topo_en.jpg)