![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/04/Prince_Akbar_and_Noblemen_Hawking%252C_Probably_Accompanied_by_His_Guardian_Bairam_Khan.jpg/640px-Prince_Akbar_and_Noblemen_Hawking%252C_Probably_Accompanied_by_His_Guardian_Bairam_Khan.jpg&w=640&q=50)
ਬੈਰਮ ਖ਼ਾਨ
From Wikipedia, the free encyclopedia
ਬੈਰਮ ਖ਼ਾਨ (ਫ਼ਾਰਸੀ: بيرام خان) (ਮੌਤ:1561) ਇੱਕ ਮਹੱਤਵਪੂਰਨ ਸੈਨਾ ਕਮਾਂਡਰ ਸੀ, ਜੋ ਬਾਅਦ ਵਿੱਚ ਮੁਗਲ ਫੌਜ ਦਾ ਮੁਖੀ ਕਮਾਂਡਰ-ਇਨ-ਚੀਫ਼ ਸੀ, ਇੱਕ ਸ਼ਕਤੀਸ਼ਾਲੀ ਸਟੇਟਮੈਨ ਅਤੇ ਮੁਗਲ ਸਮਰਾਟ ਹੁਮਾਯੂੰ ਅਤੇ ਅਕਬਰ ਦੇ ਦਰਬਾਰ ਵਿੱਚ ਰੀਜੈਂਟ ਸੀ। ਉਹ ਸਰਪ੍ਰਸਤ, ਮੁੱਖ ਸਲਾਹਕਾਰ, ਅਧਿਆਪਕ ਅਤੇ ਹੁਮਾਯੂੰ ਦਾ ਸਭ ਤੋਂ ਭਰੋਸੇਮੰਦ ਸਹਿਯੋਗੀ ਸਨ। ਹੁਮਾਯੂੰ ਨੇ ਉਸਨੂੰ ਖਾਨ-ਏ-ਖ਼ਾਨਣ ਵਜੋਂ ਸਨਮਾਨਿਤ ਕੀਤਾ, ਜਿਸਦਾ ਅਰਥ ਰਾਜਿਆਂ ਦਾ ਰਾਜਾ ਸੀ। ਬੈਰਮ ਨੂੰ ਪਹਿਲਾਂ ਬੈਰਾਮ "ਬੇਗ" ਕਿਹਾ ਜਾਂਦਾ ਸੀ ਪਰ ਬਾਅਦ ਵਿੱਚ ਉਸਨੂੰ 'ਖ' ਜਾਂ 'ਖ਼ਾਨ' ਦੇ ਤੌਰ ਤੇ ਸਨਮਾਨਿਤ ਕੀਤਾ ਗਿਆ।[2][3]
ਵਿਸ਼ੇਸ਼ ਤੱਥ ਬੈਰਮ ਖ਼ਾਨ, ਮੁਗਲ ਸਮਰਾਟ ਦੇ ਰੀਜੈਂਟ ...
ਬੈਰਮ ਖ਼ਾਨ | |
---|---|
بيرم خان | |
![]() ਪ੍ਰਿੰਸ ਅਕਬਰ ਅਤੇ ਨੋਬਲਮੈਨ ਹੌਕਿੰਗ, ਓਹਨਾਂ ਦੇ ਸਰਪ੍ਰਸਤ ਬੈਰਾਮ ਖਾਨ ਦੇ ਨਾਲ। | |
ਮੁਗਲ ਸਮਰਾਟ ਦੇ ਰੀਜੈਂਟ | |
ਦਫ਼ਤਰ ਵਿੱਚ 1556–1560[1] | |
ਮੋਨਾਰਕ | ਅਕਬਰ |
ਨਿੱਜੀ ਜਾਣਕਾਰੀ | |
ਜਨਮ | 1501 ਬਦਾਖਸ਼ਨ |
ਮੌਤ | 31 ਜਨਵਰੀ 1561 ਪਟਾਣ, ਗੁਜਰਾਤ, ਭਾਰਤ |
ਜੀਵਨ ਸਾਥੀ | ਸਲੀਮਾ |
ਬੱਚੇ | ਅਬਦੁੱਲ ਰਹੀਮ |
ਪੇਸ਼ਾ | ਅਕਬਰ ਦੇ ਮੁੱਖ ਸਲਾਹਕਾਰ, ਮਿਲਟਰੀ ਕਮਾਂਡਰ ਅਤੇ ਮੁਗਲ ਫੌਜ ਦੇ ਕਮਾਂਡਰ-ਇਨ-ਚੀਫ਼ ਅਤੇ ਮੁਗਲ ਸਟੇਟਸਮੈਨ |
ਫੌਜੀ ਸੇਵਾ | |
ਵਫ਼ਾਦਾਰੀ | ਮੁਗਲ ਸਾਮਰਾਜ |
ਸੇਵਾ ਦੇ ਸਾਲ | 1517-1561 |
ਰੈਂਕ | 45 |
ਕਮਾਂਡ | ਮੁਗਲ ਫ਼ੌਜ |
ਲੜਾਈਆਂ/ਜੰਗਾਂ | ਖਾਂਵਾ ਦੀ ਲੜਾਈ ਘੱਗਰ ਦੀ ਲੜਾਈ ਸੰਭਲ ਦੀ ਘੇਰਾਬੰਦੀ ਪਾਣੀਪਤ ਦੀ ਦੂਜੀ ਲੜਾਈ |
ਬੰਦ ਕਰੋ