ਭਾਰਤੀ ਰੁਪਈਆ
ਭਾਰਤ ਦੀ ਮੁਦਰਾ / From Wikipedia, the free encyclopedia
ਰੁਪਿਆ ਭਾਰਤ ₹ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ।
ਵਿਸ਼ੇਸ਼ ਤੱਥ ਭਾਰਤੀ ਰੁਪਈਆ, ਕੇਂਦਰੀ ਬੈਂਕ ...
ਭਾਰਤੀ ਰੁਪਈਆ | |||
---|---|---|---|
ਭਾਰਤੀ ਰੁਪਈਆ | |||
| |||
ਕੇਂਦਰੀ ਬੈਂਕ | ਭਾਰਤੀ ਰਿਜ਼ਰਵ ਬੈਂਕ | ||
ਵੈੱਬਸਾਈਟ | [http://www | ||
ਵਰਤੋਂਕਾਰ | ਭਾਰਤ ਫਰਮਾ:Country data ਭੂਟਾਨ ਨੇਪਾਲ ਫਰਮਾ:Country data ਜ਼ਿੰਬਾਬਵੇ | ||
ਫੈਲਾਅ | 9.6 | ||
ਸਰੋਤ | The World Factbook, 2010 est. | ||
ਉਪ-ਇਕਾਈ | |||
1/100 | ਪੈਸਾ | ||
ਨਿਸ਼ਾਨ | ₹ | ||
ਪੈਸਾ | Rs,രൂ, ರೂ, ৳, ૱, రూ, ௹, रु | ||
ਸਿੱਕੇ | |||
Freq. used | 50 ਪੈਸੇ, ₹1, ₹2, ₹5, ₹10, ₹ 20, ₹ 50, ₹ 100, ₹ 500, ₹ 1000 | ||
ਬੰਦ ਕਰੋ