ਮਸ਼ੀਨ
From Wikipedia, the free encyclopedia
ਮਸ਼ੀਨ ਇੱਕ ਤਰਾਂ ਦਾ ਊਰਜਾ ਨਾਲ ਚੱਲਣ ਵਾਲਾ ਉਪਕਰਣ ਹੁੰਦਾ ਹੈ। ਮਸ਼ੀਨ ਆਮ ਤੌਰ 'ਤੇ, ਰਸਾਇਣਕ ਥਰਮਲ, ਬਿਜਲੀ ਅਤੇ ਅਕਸਰ ਮੋਟਰ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ। ਇਤਿਹਾਸ ਵਿੱਚ, ਬਿਜਲੀ ਸੰਦ ਇੱਕ ਮਸ਼ੀਨ ਦੇ ਤੌਰ 'ਤੇ ਵਰਗੀਕਰਨ ਕਰਨ ਲਈ ਉਸਦੇ ਵਿੱਚ ਕੁੱਝ ਹਿੱਲਣ ਵਾਲੇ ਪੁਰਜੇ ਲਾਜਮੀ ਸਨ।,[1]
ਇੱਕ ਸਧਾਰਨ ਮਸ਼ੀਨ ਇੱਕ ਯੰਤਰ ਹੁੰਦੀ ਹੈ ਜੋ ਕਿ ਸਿਰਫ਼ ਜ਼ੋਰ ਦੀ ਤੀਬਰਤਾ ਦੀ ਦਿਸ਼ਾ ਬਦਲਦੀ ਹੈ, ਪਰ ਹੋਰ ਕਈ ਗੁੰਝਲਦਾਰ ਮਸ਼ੀਨਾਂ ਵੀ ਇੱਕ ਵੱਡੀ ਗਿਣਤੀ ਵਿੱਚ ਮੌਜੂਦ ਹਨ। ਉਦਾਹਰਨ ਵਜੋਂ ਇਹਨਾਂ ਵਿੱਚ ਵਾਹਨ, ਇਲੈਕਟ੍ਰਾਨਿਕ ਸਿਸਟਮ, ਅਣੂ ਮਸ਼ੀਨ, ਕੰਪਿਊਟਰ, ਟੈਲੀਵਿਜ਼ਨ, ਰੇਡੀਓ,ਆਦਿ ਸ਼ਾਮਲ ਹਨ।
ਮਸ਼ੀਨ ਸ਼ਬਦ ਲਾਤੀਨੀ ਵਿੱਚ machina ਤੋਂ ਆਇਆ ਹੈ ਜਿਸਦੀ ਵਿਉਂਤਪੱਤੀ ਗ੍ਰੀਕ ਦੇ ਸ਼ਬਦ (ਡੋਰਿਕ [μαχανά makhana] Error: {{Lang}}: text has italic markup (help), ਆਇਓਨਿਕ [μηχανή mekhane] Error: {{Lang}}: text has italic markup (help) ਮਸ਼ੀਨ, ਇੰਜਣ)।[2] ਤੋਂ ਮਿਲਿਆ ਹੈ।