ਮੱਧ ਏਸ਼ੀਆ
ਏਸ਼ੀਆ ਵਿੱਚ ਉਪ-ਖੇਤਰ / From Wikipedia, the free encyclopedia
ਕੇਂਦਰੀ ਏਸ਼ੀਆ ਏਸ਼ੀਆਈ ਮਹਾਂਦੀਪ ਦਾ ਧੁਰਾਤਮਕ ਖੇਤਰ ਹੈ ਜੋ ਪੱਛਮ ਵਿੱਚ ਕੈਸਪੀਅਨ ਸਾਗਰ ਤੋਂ ਪੂਰਬ ਵਿੱਚ ਚੀਨ ਅਤੇ ਉੱਤਰ ਵਿੱਚ ਰੂਸ ਤੋਂ ਲੈ ਕੇ ਦੱਖਣ ਵਿੱਚ ਅਫ਼ਗ਼ਾਨਿਸਤਾਨ ਤੱਕ ਫੈਲਿਆ ਹੋਇਆ ਹੈ। ਇਸਨੂੰ ਕਈ ਵਾਰ ਮੱਧ ਏਸ਼ੀਆ ਜਾਂ ਆਮ ਬੋਲਚਾਲ ਵਿੱਚ -ਸਤਾਨਾਂ ਦੀ ਭੋਂ ਕਿਹਾ ਜਾਂਦਾ ਹੈ (ਕਿਉਂਕਿ ਇਸ ਵਿਚਲੇ ਪੰਜ ਦੇਸ਼ਾਂ ਦੇ ਨਾਂ ਫ਼ਾਰਸੀ ਪਿਛੇਤਰ "-ਸਤਾਨ" ਵਿੱਚ ਖ਼ਤਮ ਹੁੰਦੇ ਹਨ ਭਾਵ "ਦੀ ਧਰਤੀ")[3] ਅਤੇ ਇਹ ਮੋਕਲੇ ਯੂਰੇਸ਼ੀਆਈ ਮਹਾਂਦੀਪ ਵਿੱਚ ਆਉਂਦਾ ਹੈ।
ਵਿਸ਼ੇਸ਼ ਤੱਥ ਕੇਂਦਰੀ ਏਸ਼ੀਆ, ਖੇਤਰਫਲ ...
ਕੇਂਦਰੀ ਏਸ਼ੀਆ | |
---|---|
ਖੇਤਰਫਲ | 4,003,400 km2 (1,545,721 sq mi)[1] |
ਅਬਾਦੀ | 64,746,854[2] |
ਘਣਤਾ | 15/km2 (39/sq mi) |
ਦੇਸ਼ | ਫਰਮਾ:Country data ਕਜ਼ਾਖ਼ਸਤਾਨ ਕਿਰਗਿਜ਼ਸਤਾਨ ਤਾਜਿਕਿਸਤਾਨ ਤੁਰਕਮੇਨਿਸਤਾਨ ਉਜ਼ਬੇਕਿਸਤਾਨ |
ਨਾਂ-ਮਾਤਰ GDP (2009) | $ 166 ਬਿਲੀਅਨ |
GDP ਪ੍ਰਤੀ ਵਿਅਕਤੀ (2009) | $ 2,700 |
ਬੰਦ ਕਰੋ