ਰੂਸ ਅਤੇ ਕਜ਼ਾਖ਼ਸਤਾਨ ਵਿੱਚੋਂ ਵਗਣ ਵਾਲਾ ਇੱਕ ਦਰਿਆ From Wikipedia, the free encyclopedia
ਉਰਾਲ (ਰੂਸੀ: Урал, ਉਚਾਰਨ [uˈrɑɫ]) ਜਾਂ ਜਈਕ/ਜ਼ਏਕ (ਬਸ਼ਕੀਰ: Яйыҡ ਉਚਾਰਨ [jɑˈjɯ̞q ], ਕਜ਼ਾਖ਼: Жайық, ਉਚਾਰਨ [ʒɑjə́q]), ਜਿਹਨੂੰ 1775 ਤੋਂ ਪਹਿਲਾਂ ਯਈਕ (ਰੂਸੀ: Яик) ਆਖਿਆ ਜਾਂਦਾ ਸੀ, ਰੂਸ ਅਤੇ ਕਜ਼ਾਖ਼ਸਤਾਨ ਵਿੱਚੋਂ ਵਗਣ ਵਾਲਾ ਇੱਕ ਦਰਿਆ ਹੈ। ਇਹ ਦੱਖਣੀ ਉਰਾਲ ਪਹਾੜਾਂ ਤੋਂ ਪੈਦਾ ਹੋ ਕੇ ਕੈਸਪੀਅਨ ਸਾਗਰ ਵਿੱਚ ਜਾ ਰਲਦਾ ਹੈ। ਇਹਦੀ ਕੁੱਲ ਲੰਬਾਈ 1,511 ਮੀਲ (2,428 ਕਿ.ਮੀ.) ਹੈ ਜਿਸ ਕਰ ਕੇ ਇਹ ਵੋਲਗਾ ਅਤੇ ਦਨੂਬ ਮਗਰੋਂ ਯੂਰਪ ਦਾ ਤੀਜਾ ਅਤੇ ਏਸ਼ੀਆ ਦਾ 18ਵਾਂ ਸਭ ਤੋਂ ਲੰਮਾ ਦਰਿਆ ਹੈ।
ਉਰਾਲ ਦਰਿਆ | |
---|---|
ਸਰੋਤ | ਰੂਸ |
ਦਹਾਨਾ | ਕੈਸਪੀਅਨ ਸਾਗਰ |
ਬੇਟ ਦੇਸ਼ | ਰੂਸ, ਕਜ਼ਾਖ਼ਸਤਾਨ |
ਲੰਬਾਈ | {{{length_ਕਿਮੀ}}} ਕਿਮੀ ({{{length_mi}}} mi)2,428 km (1,509 mi) |
ਔਸਤ ਜਲ-ਡਿਗਾਊ ਮਾਤਰਾ | 400 m³/s |
ਬੇਟ ਖੇਤਰਫਲ | 231,000 km² (89,190 mi²) |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.