ਯੂਨੀਵਰਸਿਟੀ ਆਫ਼ ਹੈਲਸਿੰਕੀ
From Wikipedia, the free encyclopedia
From Wikipedia, the free encyclopedia
ਯੂਨੀਵਰਸਿਟੀ ਆਫ਼ ਹੈਲਸਿੰਕੀ 1829 ਵਿੱਚ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ 'ਚ ਸਥਾਪਿਕ ਕੀਤਾ ਗਿਆ। ਭਾਵੇਂ 1640 ਵਿੱਚ ਯੂਨੀਵਰਸਿਟੀ ਨੂ ਟੁਰਕੁ ਵਿੱਚ ਸ਼ਾਹੀ ਅਕੈਡਮੀ ਆਫ਼ ਅਬੂ ਦਾ ਨਾਲ ਤੇ ਸਥਾਪਿਤ ਕੀਤਾ ਗਿਆ ਸੀ। ਇਹ ਯੂਨੀਵਰਸਿਟੀ ਫ਼ਿਨਲੈਂਡ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਵਿੱਚ ਲਗਭਗ 36,500 ਵਿਦਿਆਰਥੀ ਪੜ੍ਹਦੇ ਹਨ।
ਕਿਸਮ | ਪਬਲਿਕ ਯੂਨੀਵਰਸਿਟੀ |
---|---|
ਸਥਾਪਨਾ | 1640 |
Endowment | € 6240 ਲੱਖ |
ਵਿਦਿਆਰਥੀ | 36,500 |
ਅੰਡਰਗ੍ਰੈਜੂਏਟ]] | 20,500 |
ਪੋਸਟ ਗ੍ਰੈਜੂਏਟ]] | 9500 |
ਡਾਕਟੋਰਲ ਵਿਦਿਆਰਥੀ | 6500 |
ਟਿਕਾਣਾ | , 60°10′10″N 024°57′00″E |
ਕੈਂਪਸ | ਸ਼ਹਿਰੀ |
ਰੰਗ | ਨੀਲਾ ਅਤੇ ਸਲੇਟੀ |
ਵੈੱਬਸਾਈਟ | www.helsinki.fi |
ਸਾਲ 2016 ਦੀ ਰੈਂਕਿੰਗ 'ਚ ਇਸ ਯੂਨੀਵਰਸਿਟੀ ਨੂੰ ਦੁਨੀਆ ਦੀਆਂ 100 ਯੂਨੀਵਰਸਿਟੀਆਂ ਚ' ਸਾਮਲ ਕੀਤਾ ਗਿਆ।[1] ਹਵਾਲੇ
{{cite web}}
: More than one of |archivedate=
and |archive-date=
specified (help); More than one of |archiveurl=
and |archive-url=
specified (help); Unknown parameter |dead-url=
ignored (|url-status=
suggested) (help)Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.