![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/c3/RichardAttenborough07TIFF.jpg/640px-RichardAttenborough07TIFF.jpg&w=640&q=50)
ਰਿਚਰਡ ਐਟਨਬਰੋ
From Wikipedia, the free encyclopedia
ਰਿਚਰਡ ਸੈਮੁਅਲ ਐਟਨਬਰੋ (29 ਅਗਸਤ 1923 - 24 ਅਗਸਤ 2014) ਇੱਕ ਅੰਗਰੇਜ਼ ਅਦਾਕਾਰ, ਡਾਇਰੈਕਟਰ, ਨਿਰਮਾਤਾ ਸਨ | ਰਿਚਰਡ ਐਟਨਬਰੋ ਫਿਲਮ ਅਤੇ ਟੈਲੀਵਿਜ਼ਨ ਬਰਤਾਨਵੀ ਅਕੈਡਮੀ ਅਤੇ ਰਾਯਲ ਅਕੈਡਮੀ ਆਫ਼ ਡ੍ਰਾਮੈਟਿਕ ਆਰਟ ਦੇ ਪਰਧਾਨ ਸੀ | ਇੱਕ ਫਿਲਮ ਡਾਇਰੈਕਟਰ ਦੇ ਤੌਰ ਤੇ ਰਿਚਰਡ ਐਟਨਬਰੋ ਨੂੰ ਉਸ ਦੀ ਫਿਲਮ ਗਾਂਧੀ ਵਾਸਤੇ ਦੋ ਆਸਕਰ ਮਿਲੇ [1]
ਵਿਸ਼ੇਸ਼ ਤੱਥ ਦ ਰਾਈਟ ਆਨਰੇਬਲਦ ਲਾਰਡ ਐਟਨਬਰੋ CBE, ਜਨਮ ...
ਦ ਰਾਈਟ ਆਨਰੇਬਲ ਦ ਲਾਰਡ ਐਟਨਬਰੋ CBE | |||||||||||||
---|---|---|---|---|---|---|---|---|---|---|---|---|---|
![]() ਰਿਚਰਡ ਐਟਨਬਰੋ 2007 ਟੋਰੰਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ | |||||||||||||
ਜਨਮ | ਰਿਚਰਡ ਸੈਮੁਅਲ ਐਟਨਬਰੋ (1923-08-29)29 ਅਗਸਤ 1923 ਕੈਮਬ੍ਰਿਜ, ਇੰਗਲੈਂਡ, ਯੁਨਾਈਟਡ ਕਿੰਗਡਮ | ||||||||||||
ਮੌਤ | 24 ਅਗਸਤ 2014(2014-08-24) (ਉਮਰ 90) ਲੰਡਨ, ਇੰਗਲੈਂਡ, ਯੁਨਾਈਟਡ ਕਿੰਗਡਮ | ||||||||||||
ਅਲਮਾ ਮਾਤਰ | ਰੋਆਇਲ ਅਕੈਡਮੀ ਆਫ਼ ਡ੍ਰਾਮੈਟਿਕ ਆਰਟ | ||||||||||||
ਪੇਸ਼ਾ | ਅਦਾਕਾਰ, ਡਾਇਰੈਕਟਰ, ਨਿਰਮਾਤਾ | ||||||||||||
ਸਰਗਰਮੀ ਦੇ ਸਾਲ | 1942–2007 | ||||||||||||
ਖਿਤਾਬ | President of the British Academy of Film and Television Arts | ||||||||||||
ਮਿਆਦ | 2001–2010 | ||||||||||||
ਜੀਵਨ ਸਾਥੀ | ਸ਼ੀਲਾ ਸਿਮ (1945–2014, ਉਸ ਦੀ ਮੌਤ) | ||||||||||||
ਬੱਚੇ | 3: Michael, Jane and Charlotte | ||||||||||||
ਰਿਸ਼ਤੇਦਾਰ | ਡੈਵਿਡ ਐਟਨਬਰੋ ਅਤੇ ਜਾਨ ਐਟਨਬਰੋ (ਭਰਾ) ਗੇਰਾਲਡ ਸਿਮ(ਸਾਲਾ) Jane Seymour (former daughter-in-law) | ||||||||||||
|
ਬੰਦ ਕਰੋ