ਲੰਡਨ ਆਈ' ਲੰਡਨ ਵਿਖੇ ਥੇਮਜ਼ ਦਰਿਆ ਦੇ ਦੱਖਣੀ ਤੱਟ ਤੇ ਬਣਾਇਆ ਵੱਡਾ ਚੰਡੋਲ ਹੈ। ਇਹ ਚੰਡੋਲ ਲੰਡਨ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸੈਰ ਸਪਾਟਾ ਕੇਂਦਰ ਵਜੋਂ ਬਣਾਇਆ ਗਿਆ ਸੀ। ਇਹ ਲੰਡਨ ਦੀ ਅੱਖ ਹੈ ਕਿਉਂਕਿ ਇੱਥੋਂ ਸਾਰਾ ਲੰਡਨ ਵੇਖਿਆ ਜਾ ਸਕਦਾ ਹੈ।

'

ਵਿਸ਼ੇਸ਼ ਤੱਥ ਦ ਈਡੀਐਫ ਏਨਰਜੀ ਲੰਡਨ ਆਈ, ਆਮ ਜਾਣਕਾਰੀ ...
ਦ ਈਡੀਐਫ ਏਨਰਜੀ ਲੰਡਨ ਆਈ
Thumb
Thumb
ਆਮ ਜਾਣਕਾਰੀ
ਰੁਤਬਾCompleted
ਕਿਸਮਚੰਡੋਲ
ਜਗ੍ਹਾਥੇਮਜ਼ ਦਰਿਆ ਦੇ ਦੱਖਣੀ ਤੱਟ ਤੇ, ਲੰਡਨ ਬੋਰੋ ਆਫ਼ ਲੈਮਬੇਥ, ਯੂਕੇ
ਮੁਕੰਮਲਮਾਰਚ 2000[1]
ਖੁੱਲਿਆ31 ਦਸੰਬਰ 1999 (ਪਰਖ;ਬਿਨ ਮੁਸਾਫ਼ਿਰ)
1 ਫਰਵਰੀ 2000 (ਪਹਿਲੇ ਮੁਸਾਫ਼ਿਰ ਚੜ੍ਹਾਏ)
9 ਮਾਰਚ 2000 (ਆਮ ਜਨਤਾ ਲਈ ਖੋਲ੍ਹਿਆ)[2]
ਲਾਗਤ£70 ਮਿਲੀਅਨ[3]
ਉਚਾਈ135 ਮੀਟਰ [4]
ਆਕਾਰ
ਵਿਆਸ120 ਮੀਟਰ [4]
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਫ੍ਰੈਂਕ ਅਨਾਤੋਲ, ਨਿਕ ਬੈਲੀ, ਜੂਲਿਆ ਬਾਰਫੀਲਡ, ਸਟੀਵ ਚਿਲਟੋਨ, ਮਾਲਕੋਮ ਕੁੱਕ, ਡੈਵਿਡ ਮਾਰਕਸ, ਮਾਰਕ ਸਪੈਰੋਹਾਕ.[5]
ਆਰਕੀਟੈਕਚਰ ਫਰਮਮਾਰਕਸ ਬਾਰਫੀਲਡ ਆਰਕੀਟੈਕਟਸ[6]
ਇੰਜੀਨੀਅਰਅਰੂਪ[7]
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.