ਵਲਾਦੀਮੀਰ ਮਾਇਕੋਵਸਕੀ
From Wikipedia, the free encyclopedia
ਵਲਾਦੀਮੀਰ ਵਲਾਦੀਮੀਰੋਵਿੱਚ ਮਾਇਕੋਵਸਕੀ (ਰੂਸੀ: Влади́мир Влади́мирович Маяко́вский) (19 ਜੁਲਾਈ 1893 – 14 ਅਪਰੈਲ 1930) ਰੂਸੀ ਅਤੇ ਸੋਵੀਅਤ ਕਵੀ, ਨਾਟਕਕਾਰ, ਕਲਾਕਾਰ ਅਤੇ ਰੰਗਮੰਚ ਅਤੇ ਫਿਲਮ ਅਦਾਕਾਰ ਸੀ।[1] ਉਹ ਸ਼ੁਰੂ-20ਵੀਂ ਸਦੀ ਦੇ ਰੂਸੀ ਭਵਿੱਖਵਾਦ ਦੇ ਮੋਹਰੀ ਪ੍ਰਤਿਨਿਧਾਂ ਵਿੱਚੋਂ ਸੀ।
ਵਿਸ਼ੇਸ਼ ਤੱਥ ਵਲਾਦੀਮੀਰ ਮਾਇਕੋਵਸਕੀ ...
ਵਲਾਦੀਮੀਰ ਮਾਇਕੋਵਸਕੀ |
---|
ਬੰਦ ਕਰੋ