![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/31/Wikimedia_Foundation_logo_-_vertical.svg/langpa-640px-Wikimedia_Foundation_logo_-_vertical.svg.png&w=640&q=50)
ਵਿਕੀਮੀਡੀਆ ਸੰਸਥਾ
From Wikipedia, the free encyclopedia
ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ (ਅੰਗਰੇਜ਼ੀ: Wikimedia Foundation, Inc.) ਇੱਕ ਗੈਰ-ਲਾਭਕਾਰੀ ਸੰਸਥਾ, ਅਮਰੀਕੀ ਕੰਪਨੀ ਹੈ ਜਿਸਦੇ ਹੈਡਕੁਆਟਰ ਕੈਲੇਫ਼ੋਰਨੀਆ ਦੇ ਸੈਨ ਫ਼ਰਾਂਸਿਸਕੋ ਵਿਖੇ ਸਥਿਤ ਹਨ। ਇਹ ਫ਼ਲੋਰੀਡਾ ਸੂਬੇ ਦੇ ਕਾਨੂੰਨਾਂ ਮੁਤਾਬਕ ਕੰਮ ਕਰਦੀ ਹੈ ਜਿੱਥੇ ਇਹ ਸ਼ੁਰੂ ਵਿੱਚ ਸਥਿਤ ਸੀ। ਇਹ ਕਈ ਮਿਲ ਕੇ ਲਿਖੀਆਂ ਜਾਣ ਵਾਲੀਆਂ ਵਿਕੀ ਪਰਿਯੋਜਨਾਵਾਂ ਚਲਾਉਂਦੀ ਹੈ ਜਿੰਨ੍ਹਾਂ ਵਿੱਚ ਵਿਕੀਪੀਡੀਆ, ਵਿਕਸ਼ਨਰੀ, ਵਿਕੀਬੁਕਸ, ਵਿਕੀਨਿਊਜ਼, ਵਿਕੀਮੀਡੀਆ ਕਾੱਮਨਜ਼, ਵਿਕੀਸੋਰਸ, ਵਿਕੀਸਪੀਸੀਜ਼, ਵਿਕੀਵਰਸਿਟੀ, ਵਿਕੀਮੀਡੀਆ ਇਨਕੂਬੇਟਰ ਅਤੇ ਮੈਟਾ ਵਿਕੀ ਸ਼ਾਮਿਲ ਹਨ। ਇਸ ਦੇ ਇਹਨਾਂ ਪਰਿਯੋਜਨਾਵਾਂ ਵਿਚੋਂ ਵਿਕੀਪੀਡੀਆ ਦੁਨੀਆ ਦੀਆਂ ਸਭ ਤੋਂ ਵੱਧ ਵੇਖੀਆਂ ਜਾਂਦੀਆਂ ਦਸ ਵੈੱਬਸਾਈਟਾਂ ਵਿੱਚ ਸ਼ਾਮਿਲ ਹੈ। ਇਸ ਦੀ ਸਥਾਪਨਾ ਦਾ ਐਲਾਨ ਵਿਕੀਪੀਡੀਆ ਬਣਾਉਣ ਵਾਲ਼ਿਆਂ ਵਿਚੋਂ ਜਿੰਮੀ ਵੇਲਸ ਨੇ 20 ਜੂਨ 2003 ਨੂੰ ਕੀਤਾ।
![Thumb image](http://upload.wikimedia.org/wikipedia/commons/thumb/8/8f/149_New_Montgomery_Street%2C_San_Francisco.jpg/640px-149_New_Montgomery_Street%2C_San_Francisco.jpg)
ਵਿਸ਼ੇਸ਼ ਤੱਥ ਸੰਖੇਪ, ਨਿਰਮਾਣ ...
![]() | |
ਸੰਖੇਪ | WMF |
---|---|
ਨਿਰਮਾਣ | ਜੂਨ 20, 2003; 20 ਸਾਲ ਪਹਿਲਾਂ (2003-06-20) ਸੇਂਟ ਪੀਟਰਸਬਰਗ, ਫ਼ਲੌਰਿਡਾ, ਯੂ.ਐਸ. |
ਸੰਸਥਾਪਕ | ਜਿੰਮੀ ਵੇਲਸ |
ਕਿਸਮ | 501(c)(3) ਸੰਸਥਾ, ਚੈਰਿਟੀ ਸੰਸਥਾ |
ਟੈਕਸ ਆਈਡੀ ਨੰਬਰ | 20-0049703[1] |
ਕੇਂਦਰਿਤ | ਮੁਫ਼ਤ, ਖੁੱਲ੍ਹੀ ਸਮੱਗਰੀ,ਬਹੁਭਾਸ਼ਾਈ ਵਿਕੀ-ਆਧਾਰਿਤ ਇੰਟਰਨੈੱਟ ਪਰਿਯੋਜਨਾਵਾਂ |
ਟਿਕਾਣਾ |
|
ਖੇਤਰ | ਵਿਸ਼ਵਭਰ |
ਉਤਪਾਦ | ਵਿਕੀਪੀਡੀਆ, ਵਿਕਸ਼ਨਰੀ, ਵਿਕੀਮੀਡੀਆ ਕਾਮਨਜ਼, ਵਿਕੀਡਾਟਾ, ਵਿਕੀਕਥਨ, ਵਿਕੀਕਿਤਾਬਾਂ, ਵਿਕੀਸੋਰਸ, ਵਿਕੀਜਾਤੀਆਂ, ਵਿਕੀਖ਼ਬਰਾਂ, ਵਿਕੀਵਰਸਿਟੀ, ਵਿਕੀਸਫ਼ਰ, ਮੀਡੀਆਵਿਕੀ |
ਮੈਂਬਰhip | ਕੇਵਲ ਬੋਰਡ |
ਮੁੱਖ ਕਾਰਜਕਾਰੀ ਅਧਿਕਾਰੀ | ਮਰਿਆਨਾ ਇਸਕੰਦਰ |
ਮਾਲੀਆ | [2] |
ਖਰਚੇ |
|
ਅਧਿਕਾਰੀ | ~700 ਅਮਲਾ/ਠੇਕੇ ਤੇ ਕੰਮ ਕਰਨ ਵਾਲੇ (ਨਵੰਬਰ 2022 ਤੱਕ [update]) |
ਵੈੱਬਸਾਈਟ |
ਬੰਦ ਕਰੋ
![Thumb image](http://upload.wikimedia.org/wikipedia/commons/thumb/8/85/Maryana_Iskander_by_christopher_michel_6-9-23.jpg/640px-Maryana_Iskander_by_christopher_michel_6-9-23.jpg)