ਸਟੇਡੀਅਮ ਰੇਮਨ ਸਨਛੇਜ ਪਿਜੁਆਨ
From Wikipedia, the free encyclopedia
ਸਟੇਡੀਅਮ ਰੇਮਨ ਸਨਛੇਜ ਪਿਜੁਆਨ, ਇਸ ਨੂੰ ਸਵੀਲ, ਸਪੇਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਸਿਵਿਲ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 45,500[2] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਰੇਮਨ ਸਨਛੇਜ ਪਿਜੁਆਨ, ਪੂਰਾ ਨਾਂ ...
ਰੇਮਨ ਸਨਛੇਜ ਪਿਜੁਆਨ | |
---|---|
ਪੂਰਾ ਨਾਂ | ਸਟੇਡੀਅਮ ਰੇਮਨ ਸਨਛੇਜ ਪਿਜੁਆਨ |
ਟਿਕਾਣਾ | ਸਵੀਲ, ਸਪੇਨ |
ਗੁਣਕ | 37.3840°N 5.9705°W / 37.3840; -5.9705 |
ਉਸਾਰੀ ਮੁਕੰਮਲ | 1957 |
ਖੋਲ੍ਹਿਆ ਗਿਆ | 7 ਸਤੰਬਰ 1958 |
ਮਾਲਕ | ਸਿਵਿਲ ਫੁੱਟਬਾਲ ਕਲੱਬ |
ਚਾਲਕ | ਸਿਵਿਲ ਫੁੱਟਬਾਲ ਕਲੱਬ |
ਤਲ | ਘਾਹ |
ਸਮਰੱਥਾ | 45,500[1] |
ਮਾਪ | 105 × 68 ਮੀਟਰ 344 × 223 ft |
ਕਿਰਾਏਦਾਰ | |
ਸਿਵਿਲ ਫੁੱਟਬਾਲ ਕਲੱਬ |
ਬੰਦ ਕਰੋ