ਸਨ ਮਾਈਕਰੋਸਿਸਟਮਜ਼, ਇੰਕ ਇੱਕ ਅਮਰੀਕੀ ਕੰਪਨੀ ਹੈ ਜੋ ਕਿ ਕੰਪਿਊਟਰ, ਕੰਪਿਊਟਰੀ ਪੁਰਜੇ, ਸਾਫ਼ਟਵੇਅਰ ਅਤੇ ਸੂਚਨਾ ਤਕਨੀਕ ਨਾਲ ਸਬੰਧਤਵਸੇਵਾਵਾਂ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਜਾਵਾ ਪ੍ਰੋਗਰਾਮਿੰਗ ਭਾਸ਼ਾ, ਸੋਲਰਿਸ ਸੰਚਾਲਨ ਪ੍ਰਣਾਲੀ ਤੇ ਨੈੱਟਵਰਕ ਫ਼ਾਈਲ ਸਿਸਟਮ ਵੀ ਇਸੇ ਵੱਲੋਂ ਹੀ ਬਣਾਇਆ ਗਿਆ ਹੈ।

ਵਿਸ਼ੇਸ਼ ਤੱਥ ਕਿਸਮ, ਉਦਯੋਗ ...
ਸਨ ਮਾਈਕਰੋਸਿਸਟਮਜ਼
ਕਿਸਮਪਬਲਿਕ
ਉਦਯੋਗਸੂਚਨਾ ਤਕਨਾਲੋਜੀ
ਸਥਾਪਨਾਫਰਵਰੀ 24, 1982; 42 ਸਾਲ ਪਹਿਲਾਂ (1982-02-24)
ਸੰਸਥਾਪਕ
ਬੰਦਜਨਵਰੀ 27, 2010; 14 ਸਾਲ ਪਹਿਲਾਂ (2010-01-27)
Fateਓਰਾਕਲ ਨੇ ਖਰੀਦੀ
ਬਾਅਦ ਵਿੱਚਓਰਾਕਲ ਅਮੇਰੀਕਾ, ਇੰਕ.
ਮੁੱਖ ਦਫ਼ਤਰ
ਸਾਂਟਾ ਕਲਾਰਾ, ਕੈਲੀਫ਼ੋਰਨੀਆ
,
ਯੂ.ਐੱਸ
ਉਤਪਾਦਸਰਵਰ
ਵਰਕਸਟੇਸ਼ਨ
ਭੰਡਾਰਨ
ਸੇਵਾਵਾਂ
ਮਾਲਕਓਰਾਕਲ ਕਾਰਪੋਰੇਸ਼ਨ
ਕਰਮਚਾਰੀ
38,600 (near peak, 2006)[1]
ਵੈੱਬਸਾਈਟoracle.com/sun/
ਬੰਦ ਕਰੋ

ਹਵਾਲੇ

ਬਾਹਰੀ ਕੜੀਆਂ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.