![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/90/Gulf_of_Suez_map.jpg/640px-Gulf_of_Suez_map.jpg&w=640&q=50)
ਸਵੇਜ਼ ਦੀ ਖਾੜੀ
From Wikipedia, the free encyclopedia
ਲਾਲ ਸਾਗਰ ਦਾ ਉੱਤਰੀ ਸਿਰਾ ਸਿਨਾਈ ਪਰਾਇਦੀਪ ਵੱਲੋਂ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਜਿਸ ਨਾਲ਼ ਪੱਛਮ ਵੱਲ ਸਵੇਜ਼ ਦੀ ਖਾੜੀ (Arabic: خليج السويس; ਲਿਪਾਂਤਰਨ: ਖ਼ਲੀਜ ਅਸ-ਸੁਵੇਜ਼) ਪੱਛਮ ਵਿੱਚ ਅਤੇ ਪੂਰਬ ਵੱਲ ਅਕਬ ਦੀ ਖਾੜੀ ਬਣਦੀਆਂ ਹਨ। ਇਹ ਖਾੜੀ ਤੁਲਨਾਤਮਕ ਤੌਰ 'ਤੇ ਇੱਕ ਨਵੀਂ ਪਰ ਹੁਣ ਸੁਸਤ ਤੇੜ-ਚਿਲਮਚੀ, ਸਵੇਜ਼ ਦੀ ਖਾੜੀ ਤੇੜ, ਵਿੱਚ ਬਣੀ ਹੈ ਜੋ ੨.੮ ਕਰੋੜ ਸਾਲ ਪੁਰਾਣੀ ਹੈ।[1] ਇਸ ਖਾੜੀ ਦੀ ਮੱਧ-ਰੇਖਾ ਦੇ ਨਾਲ਼-ਨਾਲ਼ ਅਫ਼ਰੀਕਾ ਅਤੇ ਏਸ਼ੀਆ ਮਹਾਂਦੀਪਾਂ ਦੀ ਸਰਹੱਦ ਹੈ।[2] ਇਸ ਖਾੜੀ ਦਾ ਪ੍ਰਵੇਸ਼ ਇੱਕ ਵਿਕਸਤ ਗੈਮਸਾ ਤੇਲ ਅਤੇ ਗੈਸ ਭੰਡਾਰਾਂ ਦੇ ਉੱਤੇ ਸਥਿਤ ਹੈ।[3]
ਵਿਸ਼ੇਸ਼ ਤੱਥ ਸਵੇਜ਼ ਦੀ ਖਾੜੀ, ਸਥਿਤੀ ...
ਸਵੇਜ਼ ਦੀ ਖਾੜੀ | |
---|---|
![]() | |
ਸਥਿਤੀ | ਮਿਸਰ |
ਗੁਣਕ | 28°45′N 33°00′E |
ਵੱਧ ਤੋਂ ਵੱਧ ਲੰਬਾਈ | 314 km (195 mi) |
ਵੱਧ ਤੋਂ ਵੱਧ ਚੌੜਾਈ | 32 km (20 mi) |
ਔਸਤ ਡੂੰਘਾਈ | 40 m (130 ft) |
ਵੱਧ ਤੋਂ ਵੱਧ ਡੂੰਘਾਈ | 70 m (230 ft) |
ਬੰਦ ਕਰੋ
![Thumb image](http://upload.wikimedia.org/wikipedia/commons/thumb/2/2c/Suez1856.jpg/640px-Suez1856.jpg)