![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/7f/Suchitra_Sen.jpg/640px-Suchitra_Sen.jpg&w=640&q=50)
ਸੁਚਿਤਰਾ ਸੇਨ
ਭਾਰਤੀ ਅਦਾਕਾਰਾ / From Wikipedia, the free encyclopedia
ਸੁਚਿਤਰਾ ਸੇਨ (ਬਾਂਗਲਾ ਉਚਾਰਨ: [ʃuːtʃiːraː ʃeːn] ਸੁਣੋ (ਮਦਦ·ਫ਼ਾਈਲ)) ਜਾਂ ਰਾਮਦਾਸ ਗੁਪਤਾ (
ਸੁਣੋ (ਮਦਦ·ਫ਼ਾਈਲ)) (6 ਅਪਰੈਲ 1931-17 ਜਨਵਰੀ 2014),[1][2] ਭਾਰਤ ਦੀ ਮਸ਼ਹੂਰ ਫ਼ਿਲਮੀ ਅਦਾਕਾਰਾ ਹੈ,[3] ਜਿਸਨੇ ਅਨੇਕ ਬੰਗਾਲੀ ਫ਼ਿਲਮਾਂ ਵਿੱਚ ਕੰਮ ਕੀਤਾ, ਜੋ ਮੁੱਖ ਤੌਰ ਤੇ ਸਾਂਝੇ ਬੰਗਾਲ ਦੇ ਖੇਤਰਾਂ ਵਿੱਚ ਕੇਂਦ੍ਰਿਤ ਸਨ। ਉੱਤਮ ਕੁਮਾਰ ਨਾਲ ਉਸਦੀਆਂ ਫ਼ਿਲਮਾਂ ਤਾਂ ਬੰਗਾਲੀ ਸਿਨਮੇ ਦੇ ਇਤਹਾਸ ਵਿੱਚ ਕਲਾਸਿਕ ਦੇ ਰੁਤਬੇ ਨੂੰ ਪਹੁੰਚ ਗਈਆਂ।
ਵਿਸ਼ੇਸ਼ ਤੱਥ ਸੁਚਿਤਰਾ ਸੇਨ, ਜਨਮ ...
ਸੁਚਿਤਰਾ ਸੇਨ | |
---|---|
![]() | |
ਜਨਮ | ਰਾਮਦਾਸ ਗੁਪਤਾ (1931-04-06)6 ਅਪ੍ਰੈਲ 1931 |
ਮੌਤ | 17 ਜਨਵਰੀ 2014(2014-01-17) (ਉਮਰ 82) ਕੋਲਕਾਤਾ, ਪੱਛਮ ਬੰਗਾਲ (ਭਾਰਤ) |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਰਾਮਾ |
ਸਰਗਰਮੀ ਦੇ ਸਾਲ | 1953–1979 |
ਜੀਵਨ ਸਾਥੀ | ਦਿਵਾਨਾਥ ਸੇਨ |
ਪੁਰਸਕਾਰ | 1963-Best Actress for Sat pake bandha in Moscow film festival |
ਦਸਤਖ਼ਤ | |
ਤਸਵੀਰ:Suchitra Sen English signature.jpg |
ਬੰਦ ਕਰੋ