ਅਜਗਰ ਇੱਕ ਗੈਰ-ਜ਼ਹਰੀਲੀ ਜਿਨਸ ਹੈ ਜੋ ਅਫ਼ਰੀਕਾ ਅਤੇ ਏਸ਼ੀਆ ਵਿੱਚ ਮਿਲਦਾ ਹੈ। ਵਰਤਮਾਨ ਵਿੱਚ, ਇਸ ਦੀਆਂ 12 ਪ੍ਰਜਾਤੀਆਂ ਮਿਲਦੀਆਂ ਹਨ। ਇਸ ਪ੍ਰਜਾਤੀ ਦੇ ਜੀਵ ਸੰਸਾਰ ਦੇ ਸਭ ਤੋਂ ਲੰਬੇ ਸੱਪਾਂ ਅਤੇ ਭੁਜੰਗੀ ਪ੍ਰਜਾਤੀਆਂ ਵਿੱਚੋਂ ਹਨ।
ਵਿਸ਼ੇਸ਼ ਤੱਥ ਅਜਗਰ, ਵਿਗਿਆਨਕ ਵਰਗੀਕਰਨ ...
| ਅਜਗਰ |
 |
| ਬਰਮੀਜ਼ ਅਜਗਰ |
| ਵਿਗਿਆਨਕ ਵਰਗੀਕਰਨ |
| Kingdom: |
|
| Phylum: |
|
| Subphylum: |
|
| Class: |
|
| Order: |
ਸਕੇਲ ਭੁਜੰਗੀ |
| Suborder: |
|
| Family: |
ਪਾਈਥਨੀਡੇ |
| Genus: |
ਅਜਗਰ
|
| ਸਮਾਨਾਰਥਕ |
- Python ਦਾਉਦੀਨ, 1803
- Constrictor ਵੈਖਲਰ, 1830
- Enygrus ਵੈਖਲਰ, 1830
- Engyrus ਗ੍ਰੇ, 1831
- Enygris ਗ੍ਰੇ, 1842
- Heleionomus ਗ੍ਰੇ, 1842
- Morelia ਗ੍ਰੇ, 1842
- Hortulia ਗ੍ਰੇ, 1842
- Asterophis ਲੀਓਪੋਲਡ ਫਿਤਜ਼ੀਨਗਰ, 1843
- Liasis ਦੁਮੇਰੀਲ ਅਤੇ ਗੈਬਰਿਲ ਬਿਬਰੋਬਿਬਰੋਨ, 1844
- Simalia ਗ੍ਰੇ, 1849
- Aspidopython ਮੇਅਰ, 1874
- Aspidoboa ਸੌਵਗੇ, 1884
- Hypapistes ਓਗੀਲਬੀ, 1891[1]
|
ਬੰਦ ਕਰੋ