1849
From Wikipedia, the free encyclopedia
Remove ads
1849 19ਵੀਂ ਸਦੀ ਅਤੇ 1840 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
- 4 ਮਾਰਚ – ਰਾਸ਼ਟਰਪਤੀ ਪੋਲਮੇਸ ਦੀ ਮਿਆਦ ਐਤਵਾਰ ਖ਼ਤਮ ਹੋਣ ਕਰਕੇ ਟੇਲਰਜ਼ ਨੂੰ ਰਾਸ਼ਟਰਪਤੀ ਵਜੋਂ ਸਹੁੰ ਨਾ ਚੁਕਾਈ ਜਾ ਸਕੀ। ਸੋ ਇੱਕ ਦਿਨ ਵਾਸਤੇ ਕੋਈ ਵੀ ਰਾਸ਼ਟਰਪਤੀ ਨਹੀਂ ਸੀ।
- 2 ਅਪਰੈਲ – ਅੰਗਰੇਜ਼ਾਂ ਨੇ ਸਿੱਖ ਫ਼ੌਜ ਤੋੜ ਕੇ ਫ਼ੌਜੀਆਂ ਨੂੰ ਘਰੋ-ਘਰੀ ਭੇਜਿਆ।
- 7 ਅਕਤੂਬਰ – ਮਸ਼ਹੂਰ ਲੇਖਕ ਐਡਗਰ ਐਲਨ ਪੋਅ ਦੀ ਵਧੇਰੇ ਸ਼ਰਾਬ ਪੀਣ ਕਾਰਨ ਦਰਦਨਾਕ ਮੌਤ ਹੋਈ। ਉਹ ਸਿਰਫ਼ 40 ਸਾਲ ਦਾ ਸੀ।
ਜਨਮ
ਮੌਤ
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.
Remove ads