ਅਜਿੰਕਿਆ ਰਹਾਣੇ

From Wikipedia, the free encyclopedia

ਅਜਿੰਕਿਆ ਰਹਾਣੇ
Remove ads

ਅਜਿੰਕਾ ਮਧੁਕਰ ਰਹਾਣੇ (ਜਨਮ 6 ਜੂਨ, 1988) ਇੱਕ ਅੰਤਰਰਾਸ਼ਟਰੀ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਕਿ ਟੈਸਟ ਕ੍ਰਿਕਟ ਵਿੱਚ ਭਾਰਤੀ ਟੀਮ ਦਾ ਉਪ-ਕਪਤਾਨ ਵੀ ਹੈ। ਰਹਾਣੇ ਨੇ ਅਗਸਤ 2011 ਵਿੱਚ ਇੰਗਲੈਂਡ ਦੀ ਟੀਮ ਖਿਲਾਫ਼ ਟਵੰਟੀ-ਟਵੰਟੀ ਮੈਚ ਵਿੱਚ ਆਪਣੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਮਾਰਚ 2013 ਵਿੱਚ ਟੈਸਟ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ।[1][2] ਮ 2016 ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਰਹਾਣੇੇ ਦਾ ਨਾਮ ਅਰਜੁਨ ਪੁਰਸਕਾਰ ਲ ਨਾਮਜ਼ਦ ਕੀਤਾ ਹੈ।[3]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads