ਅਜੇ ਦੇਵਗਨ
From Wikipedia, the free encyclopedia
Remove ads
ਅਜੇ ਦੇਵਗਨ (ਵਿਸ਼ਾਲ ਵੀਰੂ ਦੇਵਗਨ, ਜਨਮ 2 ਅਪਰੈਲ 1969[3]) ਇੱਕ ਭਾਰਤੀ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਹਨ। ਓਹਨਾ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਫੂਲ ਔਰ ਕਾਂਟੇ ਫਿਲਮ ਤੋਂ 1991 ਵਿੱਚ ਕੀਤੀ ਜਿਸ ਲਈ ਓਸ ਨੂੰ ਫਿਲਮਫੇਅਰ ਸਭ ਤੋਂ ਵਧੀਆ ਨਵਾਂ ਅਦਾਕਾਰ[4][5] ਦਾ ਸਨਮਾਨ ਮਿਲਿਆ। 1998 ਵਿੱਚ ਓਹਨਾ ਨੂੰ ਮਹੇਸ਼ ਭੱਟ ਦੀ ਫਿਲਮ ਜ਼ਖਮ ਅਤੇ 2003 ਵਿੱਚ ਦੁਬਾਰਾ ਰਾਜਕੁਮਾਰ ਸੰਤੋਸ਼ੀ ਦੀ ਫਿਲਮ ਦ ਲੀਜੰਡ ਆਫ ਭਗਤ ਸਿੰਘ ਲਈ ਸਭ ਤੋਂ ਵਧੀਆ ਅਦਾਕਾਰੀ ਲਈ ਨੈਸ਼ਨਲ ਫਿਲਮ ਅਵਾਰਡ ਮਿਲਿਆ। ਓਹ ਹੁਣ ਤਕ ਲਗਭਗ 80 ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰ ਚੁਕੇ ਹਨ'।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads