ਅਬਦੁਲ ਕਲਾਮ ਟਾਪੂ
From Wikipedia, the free encyclopedia
Remove ads
ਅਬਦੁਲ ਕਲਾਮ ਟਾਪੂ (ਉੜੀਆ: ଅବ୍ଦୁଲ କଲାମ ଦ୍ଵୀପପୁଞ୍ଜ, ਹਿੰਦੀ: अब्दुल कलाम द्वीप, ਅੰਗ੍ਰੇਜ਼ੀ: Abdul Kalam Island), ਪਹਿਲਾ ਨਾਂਅ ਵ੍ਹੀਲਰ ਟਾਪੂ (ਉੜੀਆ: ହୁଇଲର୍ ଦ୍ଵୀପପୁଞ୍ଜ, ਹਿੰਦੀ: व्हीलर द्वीप, ਅੰਗ੍ਰੇਜ਼ੀ: Wheeler Island), ਓਡੀਸ਼ਾ ਦੇ ਸਮੁੰਦਰੀ ਕੰਢੇ ਤੋਂ ਪਰੇ ਇੱਕ ਟਾਪੂ ਹੈ, ਜੋ ਕਿ ਸੂਬੇ ਦੀ ਰਾਜਧਾਨੀ ਭੁਬਨੇਸ਼ਵਰ ਤੋਂ ਤਕ਼ਰੀਬਨ 150 ਕਿਲੋਮੀਟਰ ਦੂਰ ਹੈ। ਇਹ ਟਾਪੂ ਪਹਿਲਾਂ ਅੰਗ੍ਰੇਜ਼ੀ ਲੈਫ਼ਟੀਨੈਂਟ ਵ੍ਹੀਲਰ ਦੇ ਨਾਂਅ ਨਾਲ਼ ਜਾਣਿਆ ਜਾਂਦਾ ਸੀ। 4 ਸਤੰਬਰ 2015 ਨੂੰ ਮਰਹੂਮ ਵਿਗਿਆਨੀ ਅਬਦੁਲ ਕਲਾਮ ਨੂੰ ਸ਼੍ਰੱਧਾਂਜਲੀ ਦੇਣ ਲਈ ਇਸ ਦਾ ਨਾਂਅ ਬਦਲ ਦਿੱਤਾ ਗਿਆ।[1][2][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads