ਅਮਿਤਾ ਸ਼ਰਮਾ (ਜਨਮ ਸਤੰਬਰ 12, 1982) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਬਤੌਰ ਆਲ-ਰਾਊਂਡਰ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਹਿੱਸਾ ਹੈ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...
ਅਮਿਤਾ ਸ਼ਰਮਾ
 |
|
| ਜਨਮ | (1982-09-12) 12 ਸਤੰਬਰ 1982 (ਉਮਰ 43) ਦਿੱਲੀ, ਭਾਰਤ |
|---|
| ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ |
|---|
| ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ ਮੱਧਮ ਤੇਜ਼ |
|---|
| ਭੂਮਿਕਾ | ਗੇਂਦਬਾਜ਼ |
|---|
|
| ਰਾਸ਼ਟਰੀ ਟੀਮ | |
|---|
| ਪਹਿਲਾ ਟੈਸਟ | 27 ਨਵੰਬਰ 2003 ਬਨਾਮ ਨਿਊਜ਼ੀਲੈਂਡ ਮਹਿਲਾ |
|---|
| ਆਖ਼ਰੀ ਟੈਸਟ | 29 ਅਗਸਤ 2006 ਬਨਾਮ ਇੰਗਲੈਂਡ ਮਹਿਲਾ |
|---|
| ਪਹਿਲਾ ਓਡੀਆਈ ਮੈਚ | 24 ਜੁਲਾਈ 2002 ਬਨਾਮ ਆਇਰਲੈਂਡ ਮਹਿਲਾ |
|---|
| ਆਖ਼ਰੀ ਓਡੀਆਈ | 11 ਜੁਲਾਈ 2012 ਬਨਾਮ ਇੰਗਲੈਂਡ ਮਹਿਲਾ |
|---|
| ਪਹਿਲਾ ਟੀ20ਆਈ ਮੈਚ | 5 ਅਗਸਤ 2006 ਬਨਾਮ ਇੰਗਲੈਂਡ ਮਹਿਲਾ |
|---|
| ਆਖ਼ਰੀ ਟੀ20ਆਈ | 31 ਅਕਤੂਬਰ 2012 ਬਨਾਮ ਪਾਕਿਸਤਾਨ ਮਹਿਲਾ |
|---|
|
|
|---|
|
| ਪ੍ਰਤਿਯੋਗਤਾ |
ਟੈਸਟ |
ਓਡੀਆਈ |
ਟਵੰਟੀ20 |
|---|
| ਮੈਚ |
5 |
109 |
38 |
| ਦੌੜਾਂ ਬਣਾਈਆਂ |
82 |
901 |
352 |
| ਬੱਲੇਬਾਜ਼ੀ ਔਸਤ |
13.66 |
17.32 |
14.66 |
| 100/50 |
0/1 |
0/1 |
0/1 |
| ਸ੍ਰੇਸ਼ਠ ਸਕੋਰ |
50 |
51* |
55* |
| ਗੇਂਦਾਂ ਪਾਈਆਂ |
748 |
4,342 |
518 |
| ਵਿਕਟਾਂ |
5 |
83 |
15 |
| ਗੇਂਦਬਾਜ਼ੀ ਔਸਤ |
50.40 |
32.36 |
33.86 |
| ਇੱਕ ਪਾਰੀ ਵਿੱਚ 5 ਵਿਕਟਾਂ |
0 |
0 |
0 |
| ਇੱਕ ਮੈਚ ਵਿੱਚ 10 ਵਿਕਟਾਂ |
0 |
n/a |
n/a |
| ਸ੍ਰੇਸ਼ਠ ਗੇਂਦਬਾਜ਼ੀ |
2/19 |
4/16 |
2/11 |
| ਕੈਚ/ਸਟੰਪ |
0/0 |
33/0 |
8/0 | |
|
|---|
|
ਬੰਦ ਕਰੋ
ਸ਼ਰਮਾ ਨੇ 2002 ਵਿੱਚ ਭਾਰਤੀ ਟੀਮ ਵੱਲੋਂ ਆਪਣਾ ਪਹਿਲਾ ਮੈਚ ਖੇਡਿਆ ਸੀ। ਦੱਖਣੀ ਅਫ਼ਰੀਕਾ ਵਿੱਚ ਹੋਏ 2005 ਦੇ ਮਹਿਲਾ ਵਿਸ਼ਵ ਕੱਪ ਵਿੱਚ ਉਸਨੇ 14 ਵਿਕਟਾਂ ਲਈਆਂ ਸਨ।[1]