ਅਰਥ (1998 ਫ਼ਿਲਮ)
1998 ਵਿੱਚ ਦੀਪਾ ਮਹਿਤਾ ਦੁਅਾਰਾ ਬਣਾੲੀ ੲਿੱਕ ਫ਼ਿਲਮ From Wikipedia, the free encyclopedia
Remove ads
ਅਰਥ (ਹਿੰਦੀ: अर्थ; ਭਾਰਤ ਵਿੱਚ 1947: ਅਰਥ) ਵਜੋਂ ਰਿਲੀਜ ਹੋਈ 1998 ਦੀ ਭਾਰਤੀ ਡਰਾਮਾ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਦੀਪਾ ਮਹਿਤਾ ਨੇ ਕੀਤਾ ਹੈ। ਇਹ ਬਾਪਸੀ ਸਿਧਵਾ ਦੇ ਨਾਵਲ, ਕਰੈਕਿੰਗ ਇੰਡੀਆ, (1991, ਯੂ.ਐਸ.; 1992, ਇੰਡੀਆ; ਮੂਲ ਤੌਰ 'ਤੇ ਆਈਸ ਕੈਂਡੀ ਮੈਨ, 1988, ਇੰਗਲੈਂਡ ਵਿੱਚ ਪ੍ਰਕਾਸ਼ਿਤ) ਤੇ ਆਧਾਰਿਤ ਹੈ।
Remove ads
Wikiwand - on
Seamless Wikipedia browsing. On steroids.
Remove ads