ਅਰਧ ਸੱਤਿਆ
From Wikipedia, the free encyclopedia
Remove ads
ਅਰਧ ਸੱਤਿਆ (English: Half Truth) ਗੋਬਿੰਦ ਨਿਹਲਾਨੀ ਦੁਆਰਾ ਨਿਰਦੇਸ਼ਤ ਕੀਤੀ 1983 ਦੀ ਹਿੰਦੀ ਫਿਲਮ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਕ੍ਰੋਸ਼ (1980) ਦਾ ਨਿਰਦੇਸ਼ਨ ਕੀਤਾ ਸੀ। ਦੋਨਾਂ ਦੀ ਪਟਕਥਾ ਪ੍ਰਸਿੱਧ ਮਰਾਠੀ ਨਾਟਕਕਾਰ ਵਿਜੇ ਤੇਂਦੂਲਕਰ ਨੇ ਲਿਖੀ ਸੀ; ਅਰਧ ਸੱਤਿਆ ਐਸ ਡੀ ਪਾਨਵਾਲਕਾਰ ਦੀ ਨਿੱਕੀ ਕਹਾਣੀ 'ਸੂਰੀਆ' ਤੇ ਆਧਾਰਿਤ ਹੈ ਅਤੇ ਡਾਇਲਾਗ ਵਸੰਤ ਦੇਵ ਦੇ ਹਨ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads