ਅਰਾਵਲੀ
ਪੱਛਮੀ ਭਾਰਤ ਦੀ ਇੱਕ ਪਰਬਤ-ਲੜੀ From Wikipedia, the free encyclopedia
Remove ads
ਅਰਾਵਲੀ (ਅਰਾਵਲੀ ਪਹਾੜ[1]) ਅੱਖਰੀ ਅਰਥ 'ਚੋਟੀਆਂ ਦੀ ਰੇਖਾ',[2] ਪੱਛਮੀ ਭਾਰਤ ਦੀ ਇੱਕ ਪਰਬਤ-ਲੜੀ ਹੈ ਜੋ 800 ਕਿਲੋਮੀਟਰ ਲੰਮੀ ਹੈ ਅਤੇ ਭਾਰਤੀ ਰਾਜਾਂ ਗੁਜਰਾਤ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚੋਂ ਉੱਤਰ-ਪੂਰਬੀ ਦਿਸ਼ਾ ਵੱਲ ਲੰਘਦੀ ਹੈ।[3][4][5] ਸਥਾਨਕ ਤੌਰ ਉੱਤੇ ਇਹਨਾਂ ਨੂੰ ਮੇਵਾਤ ਪਹਾੜ ਵੀ ਆਖਿਆ ਜਾਂਦਾ ਹੈ/
Remove ads
Remove ads
ਹਵਾਲੇ
Wikiwand - on
Seamless Wikipedia browsing. On steroids.
Remove ads