ਅਲਬਰਟਾ ਕੈਨੇਡਾ ਦਾ ਇੱਕ ਸੂਬਾ ਹੈ। 2011 ਵਿੱਚ ਇਸਦੀ ਅਬਾਦੀ 3,645,257 ਸੀ,[1] ਜਿਸ ਕਰ ਕੇ ਇਹ ਕੈਨੇਡਾ ਦੇ ਤਿੰਨ ਪ੍ਰੇਰੀ ਸੂਬਿਆਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਹੈ। ਅਲਬਰਟਾ ਅਤੇ ਇਸਦਾ ਗੁਆਂਢੀ ਸੂਬਾ ਸਸਕਾਚਵਾਨ ਨੂੰ 1 ਸਤੰਬਰ, 1905 ਨੂੰ ਸੂਬੇ ਦਾ ਦਰਜਾ ਮਿਲਿਆ ਸੀ।[3]
ਵਿਸ਼ੇਸ਼ ਤੱਥ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ...
ਅਲਬਰਟਾ
|
 |  |
ਝੰਡਾ | ਕੁਲ-ਚਿੰਨ੍ਹ |
|
ਮਾਟੋ: ਲਾਤੀਨੀ: [Fortis et liber] Error: {{Lang}}: text has italic markup (help) ("ਮਜ਼ਬੂਤ ਅਤੇ ਅਜ਼ਾਦ") |
 |
ਰਾਜਧਾਨੀ |
ਐਡਮੰਟਨ |
ਸਭ ਤੋਂ ਵੱਡਾ ਸ਼ਹਿਰ |
ਕੈਲਗਰੀ |
ਸਭ ਤੋਂ ਵੱਡਾ ਮਹਾਂਨਗਰ |
ਕੈਲਗਰੀ ਖੇਤਰ |
ਅਧਿਕਾਰਕ ਭਾਸ਼ਾਵਾਂ |
ਅੰਗਰੇਜ਼ੀ |
ਵਾਸੀ ਸੂਚਕ |
ਅਲਬਰਟਨ/ਅਲਬਰਟੀ |
ਸਰਕਾਰ |
|
ਕਿਸਮ |
ਸੰਵਿਧਾਨਕ ਬਾਦਸ਼ਾਹੀ |
ਲੈਫਟੀਨੈਂਟ-ਗਵਰਨਰ |
ਡਾਨਲਡ ਈਥਲ |
ਮੁਖੀ |
ਐਲੀਸਨ ਰੈੱਡਫ਼ੋਰਡ (PC) |
ਵਿਧਾਨ ਸਭਾ |
ਅਲਬਰਟਾ ਦੀ ਵਿਧਾਨ ਸਭਾ |
ਸੰਘੀ ਪ੍ਰਤੀਨਿਧਤਾ |
(ਕੈਨੇਡੀਆਈ ਸੰਸਦ ਵਿੱਚ) |
ਸਦਨ ਦੀਆਂ ਸੀਟਾਂ |
28 of 308 (9.1%) |
ਸੈਨੇਟ ਦੀਆਂ ਸੀਟਾਂ |
6 of 105 (5.7%) |
ਮਹਾਂਸੰਘ |
1 ਸਤੰਬਰ, 1905 (ਉੱਤਰ-ਪੱਛਮੀ ਰਾਜਖੇਤਰਾਂ ਤੋਂ ਅਲੱਗ ਹੋਇਆ) (ਗਿਆਰ੍ਹਵਾਂ) |
ਖੇਤਰਫਲ |
ਛੇਵਾਂ ਦਰਜਾ |
ਕੁੱਲ |
661,848 km2 (255,541 sq mi) |
ਥਲ |
640,081 km2 (247,137 sq mi) |
ਜਲ (%) |
19,531 km2 (7,541 sq mi) (3%) |
ਕੈਨੇਡਾ ਦਾ ਪ੍ਰਤੀਸ਼ਤ |
6.6% of 9,984,670 km2 |
ਅਬਾਦੀ |
ਚੌਥਾ ਦਰਜਾ |
ਕੁੱਲ (2011) |
36,45,257 [1] |
ਘਣਤਾ (2011) |
5.69/km2 (14.7/sq mi) |
GDP |
ਤੀਜਾ ਦਰਜਾ |
ਕੁੱਲ (2010) |
C$183.251 billion[2] |
ਪ੍ਰਤੀ ਵਿਅਕਤੀ |
C$49,563 (ਤੀਜਾ) |
ਛੋਟੇ ਰੂਪ |
|
ਡਾਕ-ਸਬੰਧੀ |
AB |
ISO 3166-2 |
CA-AB |
ਸਮਾਂ ਜੋਨ |
UTC-7 (ਪਹਾੜੀ) |
ਡਾਕ ਕੋਡ ਅਗੇਤਰ |
T |
ਫੁੱਲ |
ਜੰਗਲੀ ਗੁਲਾਬ |
ਦਰਖ਼ਤ |
ਲਾਜਪੋਲ ਚੀੜ੍ਹ |
ਪੰਛੀ |
ਮਹਾਨ ਸਿੰਗ ਵਾਲਾ ਉੱਲੂ |
ਵੈੱਬਸਾਈਟ |
www.alberta.ca |
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ |
ਬੰਦ ਕਰੋ