ਅਲ-ਗ਼ਜ਼ਾਲੀ

From Wikipedia, the free encyclopedia

Remove ads

ਅਬੂ ਹਾਮਿਦ ਮੁਹੰਮਦ ਇਬਨ ਮੁਹੰਮਦ ਅਲ ਗ਼ਜ਼ਾਲੀ (/ɡæˈzɑːli/;ਫਾਰਸੀ:ابو حامد محمد ابن محمد غزالی; c.1058–1111), ਪੱਛਮ ਵਿੱਚ ਅਲ ਗ਼ਜ਼ਾਲੀ ਜਾਂ ਅਲ ਗ਼ਾਜ਼ੇਲ ਦੇ ਨਾਮ ਨਾਲ ਮਸ਼ਹੂਰ, ਇੱਕ ਇਰਾਨੀ ਮੁਸਲਮਾਨ ਤਤਵਿਗਿਆਨੀ, ਸੂਫ਼ੀ ਸੀ।[9]

ਵਿਸ਼ੇਸ਼ ਤੱਥ ਅਲ-ਗ਼ਜ਼ਾਲੀ (ਅਲਗ਼ਾਜ਼ੇਲ)أبو حامد الغزالي, ਖਿਤਾਬ ...
Remove ads

ਇਤਿਹਾਸਕਾਰਾਂ ਦੇ ਅਨੁਸਾਰ ਇਸਲਾਮੀ ਦੁਨੀਆ ਵਿੱਚ ਹਜਰਤ ਮੁਹੰਮਦ ਦੇ ਬਾਅਦ ਜੇਕਰ ਕੋਈ ਇੱਕ ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨ ਸੀ ਤਾਂ ਉਹ ਅਲ ਗ਼ਜ਼ਾਲੀ ਸੀ।[10] ਇਸਲਾਮੀ ਦੁਨੀਆ ਵਿੱਚ ਅਲ ਗ਼ਜ਼ਾਲੀ ਨੂੰ ਮੁਜੱਦਿਦ ਜਾਂ ਨਵਿਆਉਣ ਵਾਲਾ ਮੰਨਿਆ ਜਾਂਦਾ ਹੈ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads