ਅਬੂ ਹਾਮਿਦ ਮੁਹੰਮਦ ਇਬਨ ਮੁਹੰਮਦ ਅਲ ਗ਼ਜ਼ਾਲੀ (;ਫਾਰਸੀ:ابو حامد محمد ابن محمد غزالی; c.1058–1111), ਪੱਛਮ ਵਿੱਚ ਅਲ ਗ਼ਜ਼ਾਲੀ ਜਾਂ ਅਲ ਗ਼ਾਜ਼ੇਲ ਦੇ ਨਾਮ ਨਾਲ ਮਸ਼ਹੂਰ, ਇੱਕ ਇਰਾਨੀ ਮੁਸਲਮਾਨ ਤਤਵਿਗਿਆਨੀ, ਸੂਫ਼ੀ ਸੀ।[9]
ਵਿਸ਼ੇਸ਼ ਤੱਥ ਅਲ-ਗ਼ਜ਼ਾਲੀ (ਅਲਗ਼ਾਜ਼ੇਲ)أبو حامد الغزالي, ਖਿਤਾਬ ...
ਅਲ-ਗ਼ਜ਼ਾਲੀ (ਅਲਗ਼ਾਜ਼ੇਲ) أبو حامد الغزالي |
|---|
| ਖਿਤਾਬ | ਹੁੱਜਤ ਉਲ-ਇਸਲਾਮ |
|---|
| ਜਨਮ | 1058 ਤੂਸ ਪਰਸੀਆ, Great Seljuq Empire |
|---|
| ਮੌਤ | 19 ਦਸੰਬਰ 1111 (ਉਮਰ 52–53) ਤੂਸ ਪਰਸੀਆ, Great Seljuq Empire |
|---|
| ਦੌਰ | ਇਸਲਾਮਿਕ ਸੁਨਹਿਰੀ ਜੁੱਗ |
|---|
| ਖੇਤਰ | Great Seljuq Empire (Nishapur)[1]: 292 Abbasid Caliphate(ਬਗਦਾਦ)/(ਜੇਰੂਸਲੇਮ)/(ਦਮਾਸਕਸ)
[1]: 292 |
|---|
| ਫਿਰਕਾ | ਸੁੰਨੀ ਇਸਲਾਮ |
|---|
| ਕਾਨੂੰਨ ਸ਼ਾਸਤਰ | Shafi'ite |
|---|
| ਦੀਨ | Asharite |
|---|
| ਮੁੱਖ ਰੁਚੀ(ਆਂ) | ਸੂਫ਼ੀਵਾਦ, ਧਰਮ ਸ਼ਾਸਤਰ (ਕਲਾਮ), ਫ਼ਲਸਫ਼ਾ, ਮੰਤਕ, Islamic Jurisprudence |
|---|
- Al-Juwayni, Abu Talib al-Makki, Harith al-Muhasibi
|
- Qadi Abu Bakr ibn al-Arabi
Ibn Tumart[2]
Abu Madyan
Fakhruddin Razi[3]
Suyuti[4]
Al-Nawawi[5]
Maimonides[6]
Thomas Aquinas[7]
Raymund Martin
Ibn al-Haj al-Abdari
Nicholas of Autrecourt
Shah Waliullah[8]
Abdul-Qader Bedil
Kant
|
ਬੰਦ ਕਰੋ
ਇਤਿਹਾਸਕਾਰਾਂ ਦੇ ਅਨੁਸਾਰ ਇਸਲਾਮੀ ਦੁਨੀਆ ਵਿੱਚ ਹਜਰਤ ਮੁਹੰਮਦ ਦੇ ਬਾਅਦ ਜੇਕਰ ਕੋਈ ਇੱਕ ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨ ਸੀ ਤਾਂ ਉਹ ਅਲ ਗ਼ਜ਼ਾਲੀ ਸੀ।[10] ਇਸਲਾਮੀ ਦੁਨੀਆ ਵਿੱਚ ਅਲ ਗ਼ਜ਼ਾਲੀ ਨੂੰ ਮੁਜੱਦਿਦ ਜਾਂ ਨਵਿਆਉਣ ਵਾਲਾ ਮੰਨਿਆ ਜਾਂਦਾ ਹੈ।