ਅਸੁਰ (ਵੈੱਬ ਸੀਰੀਜ਼)

From Wikipedia, the free encyclopedia

ਅਸੁਰ (ਵੈੱਬ ਸੀਰੀਜ਼)
Remove ads

ਅਸੁਰ 2020 ਦੀ ਭਾਰਤੀ ਹਿੰਦੀ ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ ਹੈ ਜੋ ਡਿੰਗ ਐਂਟਰਟੇਨਮੈਂਟ ਦੇ ਤਨਵੀਰ ਬੁੱਕਵਾਲਾ ਦੁਆਰਾ ਵੂਟ 'ਤੇ ਬਣਾਈ ਗਈ ਹੈ।[2] ਇਸ ਸੀਰੀਜ਼ ਵਿੱਚ ਅਰਸ਼ਦ ਵਾਰਸੀ ਅਤੇ ਬਾਰੂਨ ਸੋਬਤੀ ਮੁੱਖ ਭੂਮਿਕਾ 'ਚ ਹਨ। ਇਹ ਸੀਰੀਜ਼ ਸੀਰੀਅਲ ਕਤਲੇਆਮ ਦੁਆਲੇ ਘੁੰਮਦੀ ਹੈ। ਅਰਸ਼ਦ ਵਾਰਸੀ ਨੇ ਇਸ ਸੀਰੀਜ਼ ਤੋਂ ਆਪਣੀ ਵੈੱਬ ਡੈਬਿਊ ਕੀਤਾ ਹੈ।[3]

ਵਿਸ਼ੇਸ਼ ਤੱਥ ਅਸੁਰ, ਸ਼ੈਲੀ ...
Remove ads

ਪਲਾਟ

ਸੀਰੀਜ਼ ਦਾ ਪਿਛੋਕੜ ਰਹੱਸਮਈ ਸ਼ਹਿਰ ਵਾਰਾਣਸੀ ਵਿੱਚ ਹੈ। ਅਸੁਰ ਫੌਰੈਂਸਿਕ ਮਾਹਰ ਅਤੇ ਅਧਿਆਪਕ ਨਿਖਿਲ ਨਾਇਰ ਦਾ ਪਿੱਛਾ ਕਰਦਾ ਹੈ। ਨਿਖਿਲ ਵਾਪਸ ਕੇਂਦਰੀ ਜਾਂਚ ਬਿਊਰੋ ਵਿੱਚ ਸ਼ਾਮਲ ਹੋਇਆ ਹੈ ਅਤੇ ਆਪਣੇ ਸਾਬਕਾ ਗੁਰੂ ਧਨੰਜੈ ਰਾਜਪੂਤ ਨਾਲ ਇੱਕ ਬੇਰਹਿਮੀ ਸੀਰੀਅਲ ਕਾਤਲ ਦੀ ਚੂਹੇ ਬਿੱਲੀ ਵਾਲੀ ਖੇਡ ਵਿੱਚ ਫਸ ਗਿਆ ਹੈ।[4] ਇਸ ਤੋਂ ਬਾਅਦ ਸੀਰੀਜ਼ ਵਿੱਚ ਕਈ ਮੋੜ ਆਉਂਦੇ ਹਨ ਜੋ ਮਿਥਿਹਾਸ ਨਾਲ ਸਬੰਧਿਤ ਹੁੰਦੇ ਹਨ ਅਤੇ ਕੁਝ ਲੋਕਾਂ ਦੇ ਕਤਲ ਜਿਹਨਾਂ ਦਾ ਕਹਾਣੀ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ।

ਕਾਸਟ

  • ਅਰਸ਼ਦ ਵਾਰਸੀ - ਧਨੰਜਯ ਰਾਜਪੂਤ
  • ਬਾਰੂਨ ਸੋਬਤੀ - ਨਿਖਿਲ ਨਾਇਰ
  • ਅਨੁਪ੍ਰੀਯਾ ਗੋਏਨਕਾ - ਨੈਨਾ ਨਾਇਰ
  • ਰਿਧੀ ਡੋਗਰਾ - ਨੁਸਰਤ ਸਈਦ
  • ਸ਼ਾਰਿਬ ਹਾਸ਼ਮੀ - ਲੋਲਾਰਕ ਦੂਬੇ
  • ਅਮੇ ਵਾਘ - ਰਸੂਲ ਸ਼ੇਖ
  • ਪਵਨ ਚੋਪੜਾ - ਸ਼ਸ਼ਾਂਕ ਅਵਸਥੀ
  • ਵਿਸ਼ੇਸ਼ ਬਾਂਸਲ - ਸ਼ੁਭ
  • ਗੌਰਵ ਅਰੋੜਾ - ਕੇਸਰ ਭਾਰਦਵਾਜ
  • ਅੰਵਿਤਾ ਸੁਦਰਸ਼ਨ - ਰੈਨਾ ਸਿੰਘ
  • ਨਿਸ਼ਾਂਕ ਵਰਮਾ - ਸਮਰਾਥ ਅਹੂਜਾ
  • ਅਰਚਕ ਛਾਬੜਾ - ਆਦਿਤਿਆ ਜਲਨ
  • ਆਦਿਤਿਆ ਲਾਲ - ਮੋਕਸ਼
  • ਦੀਪਕ ਕਾਜ਼ੀਰ - ਨੀਲਕਾਂਤ ਜੋਸ਼ੀ
  • ਅੰਕਿਤ ਸ਼ਰਮਾ - ਬੌਨਦੀਪ ਸਰਮਾ
  • ਜੈਅੰਤ ਰੈਨਾ - ਰਾਧਾਚਰਨ ਜੋਸ਼ੀ
  • ਸੁਨੈਨਾ ਬੇਲੇ- ਲੋਲਾਰਕ ਦੀ ਪਤਨੀ
Remove ads

ਐਪੀਸੋਡ

ਹੋਰ ਜਾਣਕਾਰੀ No., Title ...
Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads