ਅਹਿਮਦ ਸ਼ਾਮਲੂ

From Wikipedia, the free encyclopedia

ਅਹਿਮਦ ਸ਼ਾਮਲੂ
Remove ads

ਅਹਿਮਦ ਸ਼ਾਮਲੂ (Persian: احمد شاملو, Ahmade Šāmlū ਫ਼ਾਰਸੀ ਉਚਾਰਨ: [æhˈmæd(-e) ʃˈɒːmluː], ਕਲਮੀ ਨਾਮ ਏ. ਬਾਮਦਾਦ (Persian: ا. بامداد) (ਜਨਮ: 12 ਦਸੰਬਰ 1925 ਅਤੇ ਮੌਤ: 24 ਜੁਲਾਈ 2000) ਫ਼ਾਰਸੀ ਸ਼ਾਇਰ, ਲੇਖਕ, ਅਤੇ ਪੱਤਰਕਾਰ ਸੀ। ਸ਼ਾਮਲੂ ਆਧੁਨਿਕ ਇਰਾਨ ਦਾ ਸ਼ਾਇਦ ਸਭ ਤੋਂ ਪ੍ਰਭਾਵਸ਼ਾਲੀ ਸ਼ਾਇਰ ਹੈ।[2] ਉਹਦੀ ਮੁਢਲੀ ਸ਼ਾਇਰੀ ਉੱਤੇ ਨੀਮਾ ਯੂਸ਼ਿਜ ਪਰੰਪਰਾ ਦਾ ਪ੍ਰਭਾਵ ਸੀ। ਸ਼ਾਮਲੂ ਦੀ ਸ਼ਾਇਰੀ ਜਟਿਲ ਹੈ, ਪਰ ਉਸ ਦੀ ਬਿੰਬਾਵਲੀ ਬੇਹੱਦ ਸਰਲ ਅਤੇ ਇਹਦਾ ਉਹਦੀ ਸ਼ਾਇਰੀ ਦੀ ਤੀਖਣਤਾ ਵਧਾਉਣ ਵਿੱਚ ਵੱਡਾ ਯੋਗਦਾਨ ਹੈ। ਬੁਨਿਆਦ ਵਜੋਂ ਉਹ ਹਾਫ਼ਿਜ਼ ਅਤੇ ਉਮਰ ਖ਼ਯਾਮ ਵਰਗੇ ਉਸਤਾਦਾਂ ਦੀ ਸ਼ਾਇਰੀ ਸਦਕਾ ਇਰਾਨੀ ਲੋਕਾਂ ਨੂੰ ਜਾਣੀ ਪਛਾਣੀ ਬਿੰਬਾਵਲੀ ਇਸਤੇਮਾਲ ਕਰਦਾ ਹੈ।

ਵਿਸ਼ੇਸ਼ ਤੱਥ ਅਹਿਮਦ ਸ਼ਾਮਲੂ, ਜਨਮ ...
Remove ads
Remove ads

ਮੁਢਲਾ ਕੰਮ

ਮੈਂ, ਇੱਕ ਇਰਾਨੀ ਕਵੀ, ਪਹਿਲਾਂ ਸਪੈਨਿਸ਼ ਲੋਰਕਾ, ਫਰੈਂਚ ਏਲੂਅਰਡ, ਜਰਮਨ ਰਿਲਕੇ, ਰੂਸੀ ਮਾਇਕੋਵਸਕੀ [...] ਅਤੇ ਅਮਰੀਕੀ ਲੈਂਗਸਟੋਨ ਹਿਊਜਸ ਤੋਂ ਕਵਿਤਾ ਸਿੱਖੀ ਸੀ; ਅਤੇ ਬਾਅਦ ਵਿੱਚ, ਇਸ ਸਿੱਖਿਆ ਨਾਲ ਮੈਂ ਆਪਣੀ ਮਾਤ ਭਾਸ਼ਾ ਦੀਆਂ ਕਵਿਤਾਵਾਂ ਨੂੰ, ਕਹਿ ਲਓ, ਹਾਫ਼ਿਜ਼ ਦੀ ਮਹਾਨਤਾ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਵੇਖਿਆ ਅਤੇ ਜਾਣਿਆ।

ਅਹਿਮਦ ਸ਼ਾਮਲੂ

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads