ਅੰਬਾਲਾ ਛਾਉਣੀ
From Wikipedia, the free encyclopedia
Remove ads
ਅੰਬਾਲਾ ਛਾਉਣੀ ਹਰਿਆਣਾ ਸੂਬਾ, ਭਾਰਤ, ਦੇ ਅੰਬਾਲਾ ਜ਼ਿਲ੍ਹਾ ਦਾ ਇੱਕ ਛਾਉਣੀ ਸ਼ਹਿਰ ਹੈ। ਇਹ ਦਿੱਲੀ ਦੇ ਉੱਤਰ ਦਿਸ਼ਾ ਵੱਲ 200 ਕੁ ਕਿਲੋਮੀਟਰ ਅਤੇ ਚੰਡੀਗੜ੍ਹ ਦੇ ਦੱਖਣ ਦਿਸ਼ਾ ਵੱਲ 50 ਕਿਲੋਮੀਟਰ ਦੀ ਦੂਰੀ ਉੱਪਰ ਸਥਿਤ ਹੈ। ਦਿੱਲੀ-ਕਾਲਕਾ ਅਤੇ ਸਾਹਰਨਪੁਰ-ਲੁਧਿਆਣਾ ਦੀ ਰੇਲਵੇ ਲਾਈਨਾਂ ਅਤੇ ਜੀ.ਟੀ. ਰੋਡ ਵੀ ਅੰਬਾਲਾ ਕੈਂਟ ਵਿਚੋਂ ਨਿਕਲਦੇ ਹਨ। 1843 ਵਿੱਚ ਅੰਬਾਲਾ ਕੈਂਟ ਦੀ ਸਥਾਪਨਾ ਕੀਤੀ ਗਈ ਅਤੇ ਇਹ ਵਿਗਿਆਨਕ ਅਤੇ ਸਰਜੀਕਲ ਯੰਤਰਾਂ ਦਾ ਨਿਰਮਾਣ ਕਰਨ ਵਾਲਾ ਮਹਤਵਪੂਰਣ ਕੇਂਦਰ ਹੈ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads