ਅੰਮ੍ਰਿਤਸਰ (ਉੱਤਰੀ) ਵਿਧਾਨ ਸਭਾ ਹਲਕਾ
From Wikipedia, the free encyclopedia
Remove ads
ਅੰਮ੍ਰਿਤਸਰ (ਉੱਤਰੀ) ਵਿਧਾਨ ਸਭਾ ਹਲਕਾ ਤੇ ਜ਼ਿਆਦਾ ਸਮਾਂ ਕਾਂਗਰਸ ਦੇ ਕਬਜ਼ੇ ਵਿੱਚ ਰਿਹਾ ਹੈ । 2017 ਵਿੱਚ ਕਾਂਗਰਸ ਇਸ ਹਲਕੇ ਤੇ ਮੁੜ ਕਾਬਜ਼ ਹੋਈ ਜਦ ਕਿ 2007 ਤੇ 2012 ਦੀਆਂ ਚੋਣਾਂ ਤੋਂ ਇਸ ਹਲਕੇ ’ਤੇ ਭਾਜਪਾ ਕਾਬਜ਼ ਸੀ। ਕਾਂਗਰਸ ਦੇ ਸ੍ਰੀ ਸੁਨੀਲ ਦੱਤੀ ਨੇ ਭਾਜਪਾ ਦੇ ਸੀ ਅਨਿੱਤ ਜੋਸ਼ੀ ਹਰਾ ਕੇ 2017;ਵਿੱਚ ਜਿੱਤ ਪ੍ਰਾਪਤ ਕੀਤੀ।ਸ੍ਰੀ ਜੋਸ਼ੀ ਨੇ 2007 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਜੁਗਲ ਕਿਸ਼ੋਰ ਸ਼ਰਮਾ ਨੂੰ ਹਰਾ ਕੇ ਚੋਣ ਜਿੱਤੀ ਸੀ। ਸ੍ਰੀ ਜੋਸ਼ੀ ਨੂੰ 33,397 ਅਤੇ ਸ੍ਰੀ ਸ਼ਰਮਾ ਨੂੰ 19,320 ਵੋਟਾਂ ਮਿਲੀਆਂ ਸਨ। 2012 ਦੀਆਂ ਚੋਣਾਂ ਵਿੱਚ ਸ੍ਰੀ ਜੋਸ਼ੀ ਦੂਜੀ ਵਾਰ 62,374 ਵੋਟਾਂ ਲੈ ਕੇ ਜੇਤੂ ਰਹੇ ਸਨ ਜਦਕਿ ਕਾਂਗਰਸ ਦੇ ਕਰਮਜੀਤ ਸਿੰਘ ਰਿੰਟੂ ਨੂੰ 45394 ਵੋਟਾਂ ਮਿਲੀਆਂ ਸਨ।[1]
Remove ads
ਵਿਧਾਨ ਸਭਾ ਦੇ ਮੈਂਬਰ
ਵਿਧਾਇਕ ਸੂਚੀ
ਨਤੀਜਾ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads