ਆਮੂ ਦਰਿਆ (ਫ਼ਾਰਸੀ: آمودریا, ਉਜ਼ਬੇਕ: Amudaryo; ਤਾਜਿਕ: [Амударё] Error: {{Lang}}: text has italic markup (help); ਤੁਰਕਮੇਨ: Amyderýa, ਪਸ਼ਤੋ: د آمو سيند, ਦ ਆਮੂ ਸਿੰਧ; ਚੀਨੀ: 阿姆河; ਪਿਨਯਿਨ: ਆਮੂ ਹੱ), ਕੇਂਦਰੀ ਏਸ਼ੀਆ ਦਾ ਇੱਕ ਪ੍ਰਮੁੱਖ ਦਰਿਆ ਹੈ। ਇਹ ਵਖ਼ਸ਼ ਅਤੇ ਪੰਜ ਦੇ ਸੰਗਮ ਤੋਂ ਬਣਦਾ ਹੈ। ਪੁਰਾਤਨ ਸਮਿਆਂ ਵਿੱਚ ਇਹਨੂੰ ਅਰੀਆਨਾ ਅਤੇ ਤੁਰਾਨ ਵਿਚਲੀ ਸਰਹੱਦ ਮੰਨਿਆ ਜਾਂਦਾ ਸੀ।[2]
ਵਿਸ਼ੇਸ਼ ਤੱਥ ਦੇਸ਼, ਖੇਤਰ ...
| ਆਮੂ ਦਰਿਆ |
| ਆਕਸਸ, ਜੇਹੂਨ, ਆਮੂ ਸਿੰਧ, ਵਕਸੂ |
ਤੁਰਕਮੇਨਿਸਤਾਨ ਵਿੱਚ ਆਮੂ ਦਰਿਆ |
| ਨਾਂ ਦਾ ਸਰੋਤ: ਆਮੂਲ ਦਰਿਆ ਪਿੱਛੋਂ (ਹੁਣ ਤੁਰਕਮੇਨਾਬਾਦ) |
|
| ਦੇਸ਼ |
ਅਫ਼ਗ਼ਾਨਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ |
| ਖੇਤਰ |
ਕੇਂਦਰੀ ਏਸ਼ੀਆ |
|
| ਸਹਾਇਕ ਦਰਿਆ |
| - ਖੱਬੇ |
ਪੰਜ ਦਰਿਆ |
| - ਸੱਜੇ |
ਵਖ਼ਸ਼ ਦਰਿਆ, ਸੁਰਖ਼ਾਨ ਦਰਿਆ, ਸ਼ੇਰਾਬਾਦ ਦਰਿਆ, ਜ਼ੇਰਾਵਸ਼ਾਨ ਦਰਿਆ |
|
|
| Primary source |
ਪਮੀਰ ਦਰਿਆ/ਪੰਜ ਦਰਿਆ |
| - ਸਥਿਤੀ |
ਜ਼ੋਰਕੁਲ ਝੀਲ, ਪਮੀਰ ਪਹਾੜ, ਤਾਜਿਕਿਸਤਾਨ |
| - ਉਚਾਈ |
4,130 ਮੀਟਰ (13,550 ਫੁੱਟ) |
| - ਦਿਸ਼ਾ-ਰੇਖਾਵਾਂ |
37°27′04″N 73°34′21″E |
| Secondary source |
ਕਿਜ਼ੀਲ-ਸੂ/ਵਖ਼ਸ਼ ਦਰਿਆ |
| - ਸਥਿਤੀ |
ਆਲੇ ਘਾਟੀ, ਪਮੀਰ ਪਹਾੜ, ਕਿਰਗਿਜ਼ਸਤਾਨ |
| - ਉਚਾਈ |
4,525 ਮੀਟਰ (14,846 ਫੁੱਟ) |
| - ਦਿਸ਼ਾ-ਰੇਖਾਵਾਂ |
39°13′27″N 72°55′26″E |
| Source confluence |
ਕੇਰਕੀ |
| - ਉਚਾਈ |
326 ਮੀਟਰ (1,070 ਫੁੱਟ) |
| - ਦਿਸ਼ਾ-ਰੇਖਾਵਾਂ |
37°06′35″N 68°18′44″E |
| ਦਹਾਨਾ |
ਅਰਾਲ ਸਾਗਰ |
| - ਸਥਿਤੀ |
ਆਮੂ ਦਰਿਆ ਡੈਲਟਾ, ਉਜ਼ਬੇਕਿਸਤਾਨ |
| - ਉਚਾਈ |
28 ਮੀਟਰ (92 ਫੁੱਟ) |
| - ਦਿਸ਼ਾ-ਰੇਖਾਵਾਂ |
44°06′30″N 59°40′52″E |
|
| ਲੰਬਾਈ |
2,400 ਕਿਮੀ (1,491 ਮੀਲ) |
| ਬੇਟ |
5,34,739 ਕਿਮੀ੨ (2,06,464 ਵਰਗ ਮੀਲ) |
| ਡਿਗਾਊ ਜਲ-ਮਾਤਰਾ |
|
| - ਔਸਤ |
2,525 ਮੀਟਰ੩/ਸ (89,170 ਘਣ ਫੁੱਟ/ਸ) [1] |
|
ਆਮੂ ਦਰਿਆ ਦੀ ਹੌਜ਼ੀ ਦਾ ਨਕਸ਼ਾ
|
ਬੰਦ ਕਰੋ