ਆਰੂਸ਼ੀ ਸ਼ਰਮਾ (ਮਾਡਲ)
ਭਾਰਤੀ ਪੀਜੈਂਟ ਸਿਰਲੇਖਧਾਰਕ ਅਤੇ ਅਦਾਕਾਰਾ From Wikipedia, the free encyclopedia
Remove ads
ਆਰੂਸ਼ੀ ਸ਼ਰਮਾ (ਅੰਗ੍ਰੇਜ਼ੀ: Aarushi Sharma) ਇੱਕ ਭਾਰਤੀ ਅਦਾਕਾਰਾ ਮਾਡਲ ਅਤੇ ਮੁਕਾਬਲੇ ਦੀ ਖਿਤਾਬਧਾਰਕ ਹੈ। ਉਹ ਮੁੱਖ ਤੌਰ 'ਤੇ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਅਤੇ ਟੀਵੀ ਸ਼ੋਅ ਵਿੱਚ ਕੰਮ ਕਰਦੀ ਹੈ।
ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਤੋਂ, ਸ਼ਰਮਾ ਨੇ 2015 ਵਿੱਚ ਮਿਸ ਦੀਵਾਦੇ ਤੀਜੇ ਐਡੀਸ਼ਨ ਵਿੱਚ ਹਿੱਸਾ ਲਿਆ ਅਤੇ ਉਸਨੂੰ ਫਾਈਨਲਿਸਟ ਵਜੋਂ ਚੁਣਿਆ ਗਿਆ।[1][2] 2016 ਵਿੱਚ, ਉਸਨੇ ਸੇਨੋਰੀਟਾ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ, ਅਤੇ ਮਿਸ ਇੰਟਰਕੌਂਟੀਨੈਂਟਲ ਇੰਡੀਆ ਦਾ ਖਿਤਾਬ ਜਿੱਤਿਆ। ਉਸਨੇ ਕੋਲੰਬੋ, ਸ਼੍ਰੀਲੰਕਾ ਵਿੱਚ ਆਯੋਜਿਤ ਮਿਸ ਇੰਟਰਕੌਂਟੀਨੈਂਟਲ 2016 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।[3] ਉਹ 2017 ਦੇ ਸ਼ੁਰੂ ਤੋਂ ਕਈ ਪੰਜਾਬੀ ਸੰਗੀਤ ਵੀਡੀਓਜ਼ ਵਿੱਚ ਦਿਖਾਈ ਦੇ ਚੁੱਕੀ ਹੈ।
Remove ads
ਨਿੱਜੀ ਜੀਵਨ
ਆਰੂਸ਼ੀ ਸ਼ਰਮਾ ਦਾ ਵਿਆਹ ਪੰਜਾਬੀ ਅਦਾਕਾਰ ਅਤੇ ਗਾਇਕ ਬੱਬਲ ਰਾਏ ਦੇ ਨਾਲ ਜੂਨ 2025 ਨੂੰ ਹੋਇਆ। ਇਸ ਜੋੜੇ ਦਾ ਵਿਆਹ ਹਿੰਦੂ ਅਤੇ ਪੰਜਾਬੀ ਰਸਮਾ ਨਾਲ ਹੋਇਆ। ਇਸ ਵਿਆਹ ਵਾਲੀ ਜੋੜੀ ਨੇ ਦੁਨੀਆਂ ਤੋਂ ਆਪਣੇ ਵਿਆਹ ਦੀ ਖਬਰ ਗੁਪਤ ਰੱਖੀ ਸੀ ਅਤੇ ਇਸ ਵਿਆਹ ਦੀ ਜਾਣਕਾਰੀ ਉਦੋਂ ਆਈ ਜਦੋਂ ਨੱਚਦੇ ਹੋਏ ਜੱਸੀ ਗਿੱਲ ਨੇ ਇੰਸਟਾਗਰਾਮ ਤੇ ਤਸਵੀਰ ਸਾਂਝੀ ਕੀਤੀ।[4]
ਫ਼ਿਲਮੋਗ੍ਰਾਫੀ
ਫਿਲਮ
ਹਵਾਲੇ
Wikiwand - on
Seamless Wikipedia browsing. On steroids.
Remove ads
