ਆਵਾਰਾ (ਫ਼ਿਲਮ)
From Wikipedia, the free encyclopedia
Remove ads
ਆਵਾਰਾ (ਹਿੰਦੀ: आवारा) 1951 ਵਿੱਚ ਬਣੀ ਹਿੰਦੀ ਫਿਲਮ ਹੈ। ਇਸ ਦਾ ਨਿਰਮਾਤਾ ਅਤੇ ਨਿਰਦੇਸ਼ਕ ਰਾਜ ਕਪੂਰ ਹੈ ਅਤੇ ਉਸੇ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸਨੇ ਰਾਤੋ ਰਾਤ ਦੱਖਣੀ ਏਸ਼ੀਆ ਵਿੱਚ ਸਨਸਨੀ ਫੈਲਾ ਦਿੱਤੀ ਅਤੇ ਸੋਵੀਅਤ ਯੂਨੀਅਨ, ਪੂਰਬੀ ਏਸ਼ੀਆ, ਅਫਰੀਕਾ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਇਸਨੂੰ ਭਰਪੂਰ ਸਫਲਤਾ ਮਿਲੀ।[1]
Remove ads
ਇਹ ਵੀ ਵੇਖੋ
ਬਾਹਰੀ ਕੜੀਆਂ
- Rediff.com Classics Revisited: Awaara
- Movie review at "Let's talk about Bollywood!"
- University of Iowa article Archived 2012-03-03 at the Wayback Machine.
ਹਵਾਲੇ
Wikiwand - on
Seamless Wikipedia browsing. On steroids.
Remove ads