ਆਸਟਰੇਲੀਆਈ ਰਾਜਧਾਨੀ ਰਾਜਖੇਤਰ (ਛੋਟਾ ਰੂਪ ACT/ਏ.ਸੀ.ਟੀ.) (ਪੂਰਵਲਾ, "ਸਰਕਾਰ ਦੇ ਟਿਕਾਣੇ ਦਾ ਰਾਜਖੇਤਰ" ਅਤੇ ਬਾਅਦ ਵਿੱਚ, "ਸੰਘੀ ਰਾਜਧਾਨੀ ਰਾਜਖੇਤਰ") ਆਸਟਰੇਲੀਆ ਦੇ ਦੱਖਣ-ਪੂਰਬ ਵਿਚਲਾ ਇੱਕ ਰਾਜਖੇਤਰ ਹੈ ਜੋ ਪੂਰੀ ਤਰ੍ਹਾਂ ਨਿਊ ਸਾਊਥ ਵੇਲਜ਼ ਨਾ਼ਅ ਘਿਰਿਆ ਹੋਇਆ ਹੈ। ਇਹ ਆਸਟਰੇਲੀਆ ਦਾ ਸਭ ਤੋਂ ਛੋਟਾ ਸਵੈ-ਪ੍ਰਸ਼ਾਸਤ ਅੰਦਰੂਨੀ ਰਾਜਖੇਤਰ ਹੈ। ਇਸ ਦਾ ਇੱਕੋ-ਇੱਕ (ਅਤੇ ਪਰਿਭਾਸ਼ਾ ਮੁਤਾਬਕ ਸਭ ਤੋਂ ਵੱਧ ਅਬਾਦੀ ਵਾਲਾ) ਸ਼ਹਿਰ ਕੈਨਬਰਾ ਹੈ ਜੋ ਆਸਟਰੇਲੀਆ ਦੀ ਰਾਜਧਾਨੀ ਹੈ।
ਵਿਸ਼ੇਸ਼ ਤੱਥ ਰਾਜਧਾਨੀ, ਵਾਸੀ ਸੂਚਕ ...
ਆਸਟਰੇਲੀਆਈ ਰਾਜ ਅਤੇ ਰਾਜਖੇਤਰ |
 |
 |
ਝੰਡਾ |
ਕੁਲ-ਚਿੰਨ੍ਹ |
|
ਨਾਅਰਾ ਜਾਂ ਉਪਨਾਮ: ਦੇਸ਼ ਦਾ ਦਿਲ ਜਾਂ ਰਾਜਧਾਨੀ |
ਮਾਟੋ: ਰਾਣੀ ਲਈ, ਕਨੂੰਨ ਅਤੇ ਲੋਕ |
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ |
ਰਾਜਧਾਨੀ |
ਕੈਨਬਰਾ |
ਵਾਸੀ ਸੂਚਕ |
ਕੈਨਬਰੀ |
ਸਰਕਾਰ |
ਸੰਵਿਧਾਨਕ ਬਾਦਸ਼ਾਹੀ |
- ਪ੍ਰਸ਼ਾਸਕ |
ਕਵੈਂਟਿਨ ਬਰਾਈਸ |
- ਮੁੱਖ ਮੰਤਰੀ |
ਕੇਟੀ ਗਾਲਾਘਰ (ਲੇਬਰ ਪਾਰਟੀ) |
ਆਸਟਰੇਲੀਆਈ ਰਾਜਖੇਤਰ |
- ਰਾਸ਼ਟਰਮੰਡਲ ਵੱਲ ਤਬਾਦਲਾ |
1911 |
- ਜ਼ੁੰਮੇਵਾਰ ਸਰਕਾਰ |
1988 |
ਖੇਤਰਫਲ | |
- ਕੁੱਲ | 2,358 km2 (8ਵਾਂ) 910 sq mi |
- ਥਲ | 2,280 km2 880 sq mi |
- ਜਲ | 77.6 km2 (3.29%) 30 sq mi |
ਅਬਾਦੀ (31 ਮਾਰਚ 2012[1]) |
- ਅਬਾਦੀ | 373100 (7ਵਾਂ) |
- ਘਣਤਾ | 160/km2 (ਪਹਿਲਾ) 414.4 /sq mi |
ਉਚਾਈ | |
- ਸਭ ਤੋਂ ਵੱਧ | ਬਿੰਬੇਰੀ ਚੋਟੀ 1,912m (6,273 ft) |
ਕੁੱਲ ਰਾਜਖੇਤਰੀ ਉਪਜ (2009–10) |
- ਉਪਜ ($m) | $25,988[2] (6ਵਾਂ) |
- ਪ੍ਰਤੀ ਵਿਅਕਤੀ ਉਪਜ | $72,411 (ਤੀਜਾ) |
ਸਮਾਂ ਜੋਨ |
UTC+10 (AEST) UTC+11 (AEDT) |
ਸੰਘੀ ਪ੍ਰਤੀਨਿਧਤਾ |
- ਸਦਨ ਸੀਟਾਂ | 2 |
- ਸੈਨੇਟ ਸੀਟਾਂ | 2 |
ਛੋਟਾ ਰੂਪ | |
- ਡਾਕ | ACT |
- ISO 3166-2 | AU-ACT |
ਨਿਸ਼ਾਨ |
|
- ਫੁੱਲ |
ਸ਼ਾਹੀ ਬਲੂਬੈੱਲ[3] |
- [ਪੰਛੀ |
ਗੰਗ-ਗੰਗ ਕੋਕਾਤੂ[4] |
- ਰੰਗ |
ਨੀਲਾ ਅਤੇ ਸੁਨਹਿਰੀ[5] |
ਵੈੱਬਸਾਈਟ |
www.act.gov.au/ |
ਬੰਦ ਕਰੋ