ਆਸਟਰੇਲੀਆਈ ਰਾਜਧਾਨੀ ਰਾਜਖੇਤਰ (ਛੋਟਾ ਰੂਪ ACT/ਏ.ਸੀ.ਟੀ.) (ਪੂਰਵਲਾ, "ਸਰਕਾਰ ਦੇ ਟਿਕਾਣੇ ਦਾ ਰਾਜਖੇਤਰ" ਅਤੇ ਬਾਅਦ ਵਿੱਚ, "ਸੰਘੀ ਰਾਜਧਾਨੀ ਰਾਜਖੇਤਰ") ਆਸਟਰੇਲੀਆ ਦੇ ਦੱਖਣ-ਪੂਰਬ ਵਿਚਲਾ ਇੱਕ ਰਾਜਖੇਤਰ ਹੈ ਜੋ ਪੂਰੀ ਤਰ੍ਹਾਂ ਨਿਊ ਸਾਊਥ ਵੇਲਜ਼ ਨਾ਼ਅ ਘਿਰਿਆ ਹੋਇਆ ਹੈ। ਇਹ ਆਸਟਰੇਲੀਆ ਦਾ ਸਭ ਤੋਂ ਛੋਟਾ ਸਵੈ-ਪ੍ਰਸ਼ਾਸਤ ਅੰਦਰੂਨੀ ਰਾਜਖੇਤਰ ਹੈ। ਇਸ ਦਾ ਇੱਕੋ-ਇੱਕ (ਅਤੇ ਪਰਿਭਾਸ਼ਾ ਮੁਤਾਬਕ ਸਭ ਤੋਂ ਵੱਧ ਅਬਾਦੀ ਵਾਲਾ) ਸ਼ਹਿਰ ਕੈਨਬਰਾ ਹੈ ਜੋ ਆਸਟਰੇਲੀਆ ਦੀ ਰਾਜਧਾਨੀ ਹੈ।
ਵਿਸ਼ੇਸ਼ ਤੱਥ ਰਾਜਧਾਨੀ, ਵਾਸੀ ਸੂਚਕ ...
| ਆਸਟਰੇਲੀਆਈ ਰਾਜ ਅਤੇ ਰਾਜਖੇਤਰ |
| [[Image:|125px|border|Flag of the ਆਸਟਰੇਲੀਆਈ ਰਾਜ ਅਤੇ ਰਾਜਖੇਤਰ]] |
 |
| ਝੰਡਾ |
ਕੁਲ-ਚਿੰਨ੍ਹ |
|
| ਨਾਅਰਾ ਜਾਂ ਉਪਨਾਮ: ਦੇਸ਼ ਦਾ ਦਿਲ ਜਾਂ ਰਾਜਧਾਨੀ |
| ਮਾਟੋ: ਰਾਣੀ ਲਈ, ਕਨੂੰਨ ਅਤੇ ਲੋਕ |
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ |
| ਰਾਜਧਾਨੀ |
ਕੈਨਬਰਾ |
| ਵਾਸੀ ਸੂਚਕ |
ਕੈਨਬਰੀ |
| ਸਰਕਾਰ |
ਸੰਵਿਧਾਨਕ ਬਾਦਸ਼ਾਹੀ |
| - ਪ੍ਰਸ਼ਾਸਕ |
ਕਵੈਂਟਿਨ ਬਰਾਈਸ |
| - ਮੁੱਖ ਮੰਤਰੀ |
ਕੇਟੀ ਗਾਲਾਘਰ (ਲੇਬਰ ਪਾਰਟੀ) |
| ਆਸਟਰੇਲੀਆਈ ਰਾਜਖੇਤਰ |
| - ਰਾਸ਼ਟਰਮੰਡਲ ਵੱਲ ਤਬਾਦਲਾ |
1911 |
| - ਜ਼ੁੰਮੇਵਾਰ ਸਰਕਾਰ |
1988 |
| ਖੇਤਰਫਲ | |
| - ਕੁੱਲ | 2,358 km2 (8ਵਾਂ) 910 sq mi |
| - ਥਲ | 2,280 km2 880 sq mi |
| - ਜਲ | 77.6 km2 (3.29%) 30 sq mi |
| ਅਬਾਦੀ (31 ਮਾਰਚ 2012[1]) |
| - ਅਬਾਦੀ | 373100 (7ਵਾਂ) |
| - ਘਣਤਾ | 160/km2 (ਪਹਿਲਾ) 414.4 /sq mi |
| ਉਚਾਈ | |
| - ਸਭ ਤੋਂ ਵੱਧ | ਬਿੰਬੇਰੀ ਚੋਟੀ 1,912m (6,273 ft) |
| ਕੁੱਲ ਰਾਜਖੇਤਰੀ ਉਪਜ (2009–10) |
| - ਉਪਜ ($m) | $25,988[2] (6ਵਾਂ) |
| - ਪ੍ਰਤੀ ਵਿਅਕਤੀ ਉਪਜ | $72,411 (ਤੀਜਾ) |
| ਸਮਾਂ ਜੋਨ |
UTC+10 (AEST) UTC+11 (AEDT) |
| ਸੰਘੀ ਪ੍ਰਤੀਨਿਧਤਾ |
| - ਸਦਨ ਸੀਟਾਂ | 2 |
| - ਸੈਨੇਟ ਸੀਟਾਂ | 2 |
| ਛੋਟਾ ਰੂਪ | |
| - ਡਾਕ | ACT |
| - ISO 3166-2 | AU-ACT |
| ਨਿਸ਼ਾਨ |
|
| - ਫੁੱਲ |
ਸ਼ਾਹੀ ਬਲੂਬੈੱਲ[3] |
| - [ਪੰਛੀ |
ਗੰਗ-ਗੰਗ ਕੋਕਾਤੂ[4] |
| - ਰੰਗ |
ਨੀਲਾ ਅਤੇ ਸੁਨਹਿਰੀ[5] |
| ਵੈੱਬਸਾਈਟ |
www.act.gov.au/ |
ਬੰਦ ਕਰੋ