ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ

From Wikipedia, the free encyclopedia

ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ
Remove ads

ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ ਮਿਲ ਕੇ ਖੇਤਰਫਲ ਪੱਖੋਂ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦੇਸ਼, ਆਸਟਰੇਲੀਆ ਬਣਾਉਂਦੇ ਹਨ। ਆਸਟਰੇਲੀਆ ਵਿੱਚ ਛੇ ਰਾਜ ਅਤੇ ਬਹੁਤ ਰਾਜਖੇਤਰ ਹਨ; ਮੁੱਖ-ਨਗਰੀ ਆਸਟਰੇਲੀਆ ਪੰਜ ਰਾਜਾਂ ਅਤੇ ਤਿੰਨ ਰਾਜਖੇਤਰਾਂ ਦਾ ਬਣਿਆ ਹੋਇਆ ਹੈ ਅਤੇ ਛੇਵਾਂ ਟਾਪੂਨੁਮਾ ਰਾਜ ਇਸ ਦੇ ਦੱਖਣ ਵੱਲ ਤਸਮਾਨੀਆ ਹੈ। ਇਸ ਤੋਂ ਬਗ਼ੈਰ ਛੇ ਟਾਪੂਨੁਮਾ ਰਾਜਖੇਤਰ, ਜਿਹਨਾਂ ਨੂੰ ਬਾਹਰੀ ਰਾਜਖੇਤਰ ਕਿਹਾ ਜਾਂਦਾ ਹੈ ਅਤੇ ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ ਵੀ ਮੈਜੂਦ ਹਨ।

ਹਰੇਕ ਰਾਜ ਅਤੇ ਤਿੰਨ ਅੰਦਰੂਨੀ ਰਾਜਖੇਤਰਾਂ ਵਿੱਚੋਂ ਦੋ ਦੀਆਂ ਆਪਣੀਆਂ ਸੰਸਦਾਂ ਹਨ ਅਤੇ ਸਵੈ-ਪ੍ਰਸ਼ਾਸਤ ਹਨ; ਬਾਕੀ ਦੇ ਰਾਜਖੇਤਰ ਸੰਘੀ ਸਰਕਾਰ ਪ੍ਰਸ਼ਾਸਤ ਕਰਦੀ ਹੈ ਪਰ ਨਾਰਫ਼ੋਕ ਟਾਪੂ ਕੋਲ ਕੁਝ ਹੱਦ ਤੱਕ ਸਵੈ-ਸਰਕਾਰ ਹੈ।

Thumb
ਬਸਤੀਆਂ/ਰਾਜ ਅਤੇ ਮੁੱਖਦੀਪੀ ਰਾਜਖੇਤਰਾਂ ਦੀ ਬਣਤਰ ਨੂੰ ਦਰਸਾਉਂਦਾ ਨਕਸ਼ਾ
Remove ads

ਰਾਜ ਅਤੇ ਰਾਜਖੇਤਰ

ਆਸਟਰੇਲੀਆ ਦੇ ਰਾਜਾਂ ਅਤੇ ਰਾਜਖੇਤਰਾਂ ਲਈ ਸੰਕੇਤ ਨਕਸ਼ਾ
Thumb
ਹੋਰ ਜਾਣਕਾਰੀ Flag, ਰਾਜ/ਰਾਜਖੇਤਰ ਦਾ ਨਾਂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads