ਇਦਰੀਸ ਸ਼ਾਹ
From Wikipedia, the free encyclopedia
Remove ads
ਇਦਰੀਸ ਸ਼ਾਹ (16ਜੂਨ 1924– 23ਨਵੰਬਰ1996) (ਫ਼ਾਰਸੀ: ادریس شاه, Urdu: ادریس شاه, ਹਿੰਦੀ: इदरीस शाह), ਜਨਮ ਸਮੇਂ ਨਾਮ ਸਯਦ ਇਦਰੀਸ ਅਲ-ਹਾਸ਼ਮੀ (ਅਰਬੀ: سيد إدريس هاشمي), ਸੂਫ਼ੀਵਾਦ ਦਾ ਚਿੰਤਕ ਅਤੇ ਲੇਖਕ ਸੀ ਜਿਸਨੇ ਮਨੋਵਿਗਿਆਨ ਅਤੇ ਰੂਹਾਨੀਅਤ ਤੋਂ ਲੈ ਕੇ ਸਫ਼ਰਨਾਮਿਆਂ ਅਤੇ ਸੱਭਿਆਚਾਰਕ ਅਧਿਐਨ ਤੱਕ ਵਿਸ਼ਾਲ ਵਿਸ਼ਿਆਂ ਤੇ ਤਿੰਨ ਦਰਜਨ ਤੋਂ ਵਧ ਪੁਸਤਕਾਂ ਲਿਖੀਆਂ।
Remove ads
Wikiwand - on
Seamless Wikipedia browsing. On steroids.
Remove ads