ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ

From Wikipedia, the free encyclopedia

ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ
Remove ads

ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ ( IGNCA ), ਨਵੀਂ ਦਿੱਲੀ ਭਾਰਤ ਵਿੱਚ ਇੱਕ ਪ੍ਰਮੁੱਖ ਸਰਕਾਰੀ ਫੰਡ ਨਾ ਚੱਲਦੀ ਕਲਾ ਸੰਸਥਾ ਹੈ। ਇਹ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਅਧੀਨ ਇੱਕ ਖ਼ੁਦਮੁਖ਼ਤਿਆਰ ਸੰਸਥਾ ਹੈ। [1]

Thumb
IGNCA ਵਿਖੇ ਸੱਭਿਆਚਾਰਕ ਪ੍ਰਦਰਸ਼ਨ
Thumb
ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ (IGNCA), ਨਵੀਂ ਦਿੱਲੀ ਵਿਖੇ ਤਿੰਨ ਰੋਜ਼ਾ 'ਕਥਾਕਾਰ: ਅੰਤਰਰਾਸ਼ਟਰੀ ਕਹਾਣੀਕਾਰ ਫੈਸਟੀਵਲ' ਦਾ 7ਵਾਂ ਸੰਸਕਰਨ।
Thumb
ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ, ਨਵੀਂ ਦਿੱਲੀ

ਇਤਿਹਾਸ

ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ19 ਨਵੰਬਰ, 1985 ਨੂੰ ਕੀਤੀ ਸੀ। ਕੇਂਦਰ ਲਈ, ਤੱਤ - ਅੱਗ, ਪਾਣੀ, ਧਰਤੀ, ਆਕਾਸ਼ ਅਤੇ ਬਨਸਪਤੀ - ਇਕੱਤਰ ਕੀਤੇ ਗਏ ਸੀ। ਪੰਜ ਵੱਡੀਆਂ ਨਦੀਆਂ - ਸਿੰਧੂ ( ਸਿੰਧ ), ਗੰਗਾ, ਕਾਵੇਰੀ, ਮਹਾਨਦੀ ਅਤੇ ਨਰਮਦਾ (ਜਿੱਥੇ ਸਭ ਤੋਂ ਪ੍ਰਾਚੀਨ ਅਮੋਨਾਈਟ ਪਥਰਾਟ ਮਿਲਦੇ ਹਨ) ਦੀਆਂ ਪੰਜ ਚੱਟਾਨਾਂ ਨੂੰ ਮੂਰਤੀ-ਰੂਪਾਂ ਵਿੱਚ ਢਾਲਿਆ ਗਿਆ ਸੀ। ਇਹ ਭਾਰਤੀ ਸੰਸਕ੍ਰਿਤੀ ਦੀ ਪੁਰਾਤਨਤਾ ਅਤੇ ਉਸ ਦੀਆਂ ਨਦੀਆਂ ਅਤੇ ਚੱਟਾਨਾਂ ਦੀ ਪਵਿੱਤਰਤਾ ਦੀ ਯਾਦ ਦਿਵਾਉਂਦੇ ਹੋਏ ਇਸ ਸਥਾਨ 'ਤੇ ਮੌਜੂਦ ਹਨ।[ਹਵਾਲਾ ਲੋੜੀਂਦਾ]

24 ਮਾਰਚ 1987 ਨੂੰ ਨਵੀਂ ਦਿੱਲੀ ਵਿਖੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਟਰੱਸਟ ਦਾ ਗਠਨ ਕੀਤਾ ਗਿਆ ਅਤੇ ਇਸ ਨੂੰ ਰਜਿਸਟਰ ਕਰਵਾਇਆ ਗਿਆ ਸੀ।[ਹਵਾਲਾ ਲੋੜੀਂਦਾ]

Remove ads

ਬਾਰੇ

ਖੇਤਰੀ ਕੇਂਦਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads