ਕਵੇਰੀ ਦਰਿਆ

ਪ੍ਰਮੁੱਖ ਭਾਰਤੀ ਦਰਿਆ From Wikipedia, the free encyclopedia

ਕਵੇਰੀ ਦਰਿਆmap
Remove ads

ਕਵੇਰੀ ਜਾਂ ਕਾਵੇਰੀ ਇੱਕ ਪ੍ਰਮੁੱਖ ਭਾਰਤੀ ਦਰਿਆ ਹੈ। ਇਹਦਾ ਸਰੋਤ ਰਿਵਾਇਤੀ ਤੌਰ ਉੱਤੇ ਕਰਨਾਟਕਾ ਵਿੱਚ ਪੱਛਮੀ ਘਾਟਾਂ ਵਿੱਚ ਤਾਲਕਵੇਰੀ, ਕੋਡਗੂ ਵਿਖੇ ਹੈ ਅਤੇ ਇਹ ਦੱਖਣੀ ਪਠਾਰ ਵਿੱਚੋਂ ਕਰਨਾਟਕਾ ਅਤੇ ਤਾਮਿਲ ਨਾਡੂ ਰਾਹੀਂ ਦੱਖਣ ਅਤੇ ਪੱਛਮ ਵੱਲ ਵਗਦਾ ਹੈ ਅਤੇ ਦੋ ਮੁੱਖ ਦਹਾਨਿਆਂ ਰਾਹੀਂ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦਾ ਹੈ।

11°21′40″N 79°49′46″E
ਵਿਸ਼ੇਸ਼ ਤੱਥ ਦੇਸ਼, ਰਾਜ ...
Remove ads
Loading related searches...

Wikiwand - on

Seamless Wikipedia browsing. On steroids.

Remove ads