ਇੰਦਰਾ ਦਾਂਗੀ
From Wikipedia, the free encyclopedia
Remove ads
ਇੰਦਰਾ ਦਾਂਗੀ (ਹਿੰਦੀ:इन्दिरा दाँगी) (ਜਨਮ 13 ਫਰਵਰੀ 1980)) ਇੱਕ ਹਿੰਦੀ ਨਾਵਲਕਾਰ, ਨਾਟਕਕਾਰ ਅਤੇ ਕਹਾਣੀ ਲੇਖਕ[1] ਹੈ। ਉਸ ਨੇ ਇੱਕ ਨਾਵਲ, ਇੱਕ ਨਾਟਕ ਅਤੇ ਦੋ ਕਿਤਾਬਾਂ ਨਿੱਕੀ ਕਹਾਣੀਆਂ ਦੀਆਂ ਪ੍ਰਕਾਸ਼ਿਤ ਕੀਤੀਆਂ ਹਨ। ਉਸ ਦੇ ਕੰਮ ਨੂੰ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਗਿਆ ਹੈ।[2][3] ਉਸ ਨੂੰ ਵੱਕਾਰੀ ਸਾਹਿਤ ਅਕਾਦਮੀ (ਯੁਵਾ) ਪੁਰਸਕਾਰ[4] ਅਤੇ ਗਿਆਨਪੀਠਨਵਲੇਖਨ ਅਨੁਸ਼ੰਸਾ ਪੁਰਸਕਾਰ ਵੀ ਮਿਲ ਚੁੱਕੇ ਹਨ।[5][6]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads