ਉਮਰਾਓ ਜਾਨ (1981 ਫਿਲਮ)
From Wikipedia, the free encyclopedia
Remove ads
'ਉਮਰਾਓ ਜਾਨ 1981 ਵਿੱਚ ਬਣੀ ਹਿੰਦੀ ਦੀ ਫ਼ਿਲਮ ਹੈ। ਇਹ ਫ਼ਿਲਮ ਮਿਰਜ਼ਾ ਹਾਦੀ ਰੁਸਵਾ (1857 ਤੋਂ 1931) ਦੇ ਨਾਵਲ ਉਮਰਾਓ ਜਾਨ ‘ਅਦਾ’ ਪਰ ਆਧਾਰਿਤ ਹੈ। ਇਸ ਸੰਬੰਧੀ ਅੱਜ ਵੀ ਵਿਵਾਦ ਹੈ ਕਿ ਉਮਰਾਓ ਜਾਨ ਕੋਈ ਵਾਸਤਵਿਕ ਪਾਤਰ ਸੀ ਜਾਂ ਫਿਰ ਮਿਰਜ਼ਾ ਹਾਦੀ ਰੁਸਵਾ ਦੀ ਕਲਪਨਾ।[1][2]
Remove ads
ਸੰਖੇਪ
1840 ਅਮੀਰਨ (ਸੀਮਾ ਸਾਥਿਊ) ਨਾਮ ਦੀ ਇੱਕ ਕੁੜੀ ਨੂੰ ਫ਼ੈਜ਼ਾਬਾਦ, ਅਵਧ ਤੋਂ ਉਹਨਾਂ ਦਾ ਗੁਆਂਢੀ, ਦਿਲਾਵਰ ਖਾਨ (ਸਤੀਸ਼ ਸ਼ਾਹ) ਉਧਾਲ ਕੇ ਲੈ ਜਾਂਦਾ ਹੈ, ਅਤੇ ਲਖਨਊ ਵਿੱਚ ਮੈਡਮ ਖਾਨੁਮ ਜਾਨ (ਸ਼ੌਕਤ ਕੈਫ਼ੀ) ਨੂੰ ਵੇਚ ਦਿੰਦਾ ਹੈ ਜੋ ਉਸਨੂੰ ਇੱਕ ਤਵਾਇਫ਼ ਵਜੋਂ ਸਿਖਲਾਈ ਦਿੰਦੀ ਹੈ।
ਮੁਖ ਕਲਾਕਾਰ
- ਰੇਖਾ - ਅਮੀਰਨ
- ਫ਼ਾਰੂਖ਼ ਸ਼ੇਖ਼ - ਨਵਾਬ ਸੁਲਤਾਨ
- ਨਸੀਰੁੱਦੀਨ ਸ਼ਾਹ - ਗੌਹਰ ਮਿਰਜਾ
- ਰਾਜ ਬੱਬਰ - ਫ਼ੈਜ ਅਲੀ
- ਪ੍ਰੇਮਾ ਨਾਰਾਇਣ - ਬਿਸਮਿੱਲਾ
- ਅਕਬਰ ਰਸ਼ੀਦ
- ਗਜਾਨਨ ਜਾਗੀਰਦਾਰ - ਮੌਲਵੀ
- ਦੀਨਾ ਪਾਠਕ - ਹੁਸੈਨੀ
- ਰੀਤਾ ਰਾਨੀ ਕੌਲ
- ਸ਼ਾਹੀਨ ਸੁਲਤਾਨ
- ਭਾਰਤ ਭੂਸ਼ਣ - ਖਾਨ ਸਾਹਬ
- ਲੀਲਾ ਮਿਸ਼੍ਰਾ
- ਮੁਕਰੀ - ਪਰਨਨ ਅਜੀਜ
- ਯੁਨੁਸ ਪਰਵੇਜ਼
- ਸਤੀਸ਼ ਸ਼ਾਹ - ਦਰੋਗਾ ਦਿਲਾਵਰ
ਹਵਾਲੇ
Wikiwand - on
Seamless Wikipedia browsing. On steroids.
Remove ads