ਮੁਜ਼ੱਫ਼ਰ ਅਲੀ
From Wikipedia, the free encyclopedia
Remove ads
ਰਾਜਾ ਮੁਜ਼ੱਫ਼ਰ ਅਲੀ (Urdu: مظفر علی, ਹਿੰਦੀ: मुज़फ्फर अली, ਜਨਮ 21 ਅਕਤੂਬਰ 1944, ਲਖਨਊ) ਇੱਕ ਭਾਰਤੀਫ਼ਿਲਮ ਨਿਰਮਾਤਾ[1] ਇੱਕ ਫੈਸ਼ਨ ਡਿਜ਼ਾਇਨਰ, ਇੱਕ ਕਵੀ, ਇੱਕ ਕਲਾਕਾਰ, ਇੱਕ ਸੰਗੀਤ-ਪ੍ਰੇਮੀ, ਇੱਕ ਇਨਕਲਾਬੀ ਅਤੇ ਇੱਕ ਸਮਾਜਿਕ ਵਰਕਰ ਹੈ। ਉਹ ਕੋਤਵਾੜਾ ਦੇ ਇੱਕ ਸ਼ਾਹੀ ਮੁਸਲਿਮ ਰਾਜਪੂਤ ਪਰਿਵਾਰ ਨਾਲ ਸਬੰਧਿਤ ਹੈ। ਉਸਨੂੰ ਫ਼ਾਰਸੀ ਦਾ ਮਸ਼ਹੂਰ 16ਵੀਂ ਸਦੀ ਦਾ ਕਲਾਕਾਰ ਨਾ ਸਮਝ ਲੈਣਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads