ਉਸਤਾਦ ਇਨਾਇਤ ਹੁਸੈਨ ਖਾਨ

From Wikipedia, the free encyclopedia

Remove ads

ਉਸਤਾਦ ਇਨਾਇਤ ਹੁਸੈਨ ਖਾਨ ਇੱਕ ਭਾਰਤੀ ਸ਼ਾਸਤਰੀ ਸੰਗੀਤ ਗਾਇਕ ਅਤੇ ਰਾਮਪੁਰ-ਸਹਿਸਵਾਨ ਘਰਾਣੇ ਦੇ ਸੰਸਥਾਪਕ ਸਨ।[1]

ਵਿਸ਼ੇਸ਼ ਤੱਥ Ustad Inayat Hussain Khan, ਜਨਮ ...

ਮੁਢਲਾ ਜੀਵਨ

ਇਨਾਇਤ ਹੁਸੈਨ ਖਾਨ ਦਾ ਪਹਿਲਾ ਵਿਆਹ ਗਵਾਲੀਅਰ ਘਰਾਣੇ ਦੇ ਹੱਦੂ ਖਾਨ ਦੀ ਧੀ ਨਾਲ਼ ਹੋਇਆ ।

ਕੈਰੀਅਰ

ਉਹਨਾਂ ਦੀ ਗਾਉਣ ਦੀ ਸ਼ੈਲੀ ਵਿੱਚ ਧਰੁਪਦ ਗਾਉਣ ਦਾ ਪ੍ਰਭਾਵ ਝਲਕਦਾ ਸੀ ਜੋ ਗਵਾਲੀਅਰ ਘਰਾਣੇ ਦੀ ਵਿਸ਼ੇਸ਼ਤਾ ਹੈ, ਅਤੇ ਰਾਮਪੁਰ-ਸਹਾਸਵਾਨ ਸ਼ੈਲੀ ਨੂੰ ਕਈ ਵਾਰ ਗਵਾਲੀਅਰ ਘਰਾਨੇ ਦੀ ਇੱਕ ਸ਼ਾਖਾ ਮੰਨਿਆ ਜਾਂਦਾ ਹੈ।[1] ਉਸ ਦੀਆਂ ਰਚਨਾਵਾਂ ਬਾਅਦ ਵਿੱਚ ਉਸ ਦੇ ਦੋ ਜਵਾਈਆਂ-ਨਾਮੀਂ ਮੁਸਤਾਕ ਹੁਸੈਨ ਖਾਨ ਅਤੇ ਨਿਸਾਰ ਹੁਸੈਨ ਖਾਨ ਦੁਆਰਾ ਪ੍ਰਸਿੱਧ ਕੀਤੀਆਂ ਗਈਆਂ ਸਨ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads