ਗਵਾਲੀਅਰ ਘਰਾਣਾ

From Wikipedia, the free encyclopedia

Remove ads
ਗਵਾਲੀਅਰ ਘਰਾਣਾ ਇੱਕ ਵਿਰਾਸਤੀ ਖਯਾਲ ਘਰਾਨਾ ਹੈ। ਗਵਾਲੀਅਰ ਘਰਾਨੇ ਦੇ ਵਿਕਾਸ ਦਾ ਪੜਾਅ ਮੁਗਲ ਸਮਰਾਟ ਅਕਬਰ ਦੇ ਸਮੇਂ ਸ਼ੁਰੂ ਹੋਇਆ (1542-1605)। ਇਸ ਘਰਾਨੇ ਦਾ ਮੁੱਖ ਕਲਾਕਾਰ ਮੀਆ ਤਾਨਸੇਨ ਸਭ ਦਾ ਪਸੰਦੀਦਾ ਗਾਇਕ ਸੀ। 

ਘਰਾਨੇ ਦੇ ਮੋਢੀ

  • ਨਾਥਨ ਪੀਰ ਬਖ਼ਸ਼
  • ਨੱਥੂ ਖਾਨ
  • ਹੱਦ੍ਦੂ ਖਾਨ
  • ਹੱਸੂ ਖਾਨ
  • ਉਸਤਾਦ ਸੇਖ ਹੁਸੈਨ ਖਾਨ
  • ਵੱਡੇ ਇਨਾਇਤ ਹੁਸੈਨ ਖਾਨ
  • ਰਹਿਮਤ ਅਲੀ ਖਾਨ

ਘਰਾਣੇ ਦੇ ਨਾਮਵਰ ਸੰਗੀਤਕਾਰ

ਸਮਕਾਲੀ ਸੰਗੀਤਕਾਰ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads